Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਨਾ ਸੁਰਗ ਕਮਾਣਾ -- ਬਾਬਾ ਬੇਲੀ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮੈਂ ਨਾ ਸੁਰਗ ਕਮਾਣਾ -- ਬਾਬਾ ਬੇਲੀ


 

ਢੱਠੇ ਖੂਹ ਵਿਚ ਡਿੱਗੋ ਜਾ ਕੇ, ਪੰਡਤ-ਭਾਈ-ਮੁਲ੍ਹਾਣਾ,
ਰਹਿਤ-ਕੁਰਹਿਤਾਂ ਸਾਂਭੋ ਆਪੇ, ਮੈਂ ਨਾ ਸੁਰਗ ਕਮਾਣਾ,
ਸੱਚ-ਖੰਡ ਮੇਰਾ ਬਣਿਆ, ਜਿੱਥੇ, ਕਰਦਾ ਯਾਰ ਟਿਕਾਣਾ,
ਉਹ ਪਲ ਮੇਰਾ ਅੰਮ੍ਰਿਤ-ਵੇਲਾ, ਜਦ ਵੀ ਯਾਰ ਨੂੰ ਮਾਣਾ,
ਦੁਨੀਆਂ ਘੂਰ ਰਹੀ,
ਮੈਂ ਕੀ ਉਸ ਨੂੰ ਜਾਣਾ,
ਦੁਨੀਆਂ ਘੂਰ ਰਹੀ.........

© ਬਾਬਾ ਬੇਲੀ


31 Jan 2013

Reply