Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸੁਰਾਂਗਲਾ ਸੱਜਣ ਸਤਿੰਦਰ ਸਰਤਾਜ :: punjabizm.com
Punjabi Music
 View Forum
 Create New Topic
 Search in Forums
  Home > Communities > Punjabi Music > Forum > messages
Harmail Preet listen me on fm bathinda 101mh
Harmail Preet
Posts: 97
Gender: Male
Joined: 30/Aug/2009
Location: ਜੈਤੋ
View All Topics by Harmail Preet
View All Posts by Harmail Preet
 
ਸੁਰਾਂਗਲਾ ਸੱਜਣ ਸਤਿੰਦਰ ਸਰਤਾਜ


-ਹਰਮੇਲ ਪਰੀਤ
ਸਾਲ ਕੁ ਪਹਿਲ ਹੇਅਰ ਡਰੈਸਰ ਦੀ ਦੁਕਾਨ 'ਤੇ ਕਟਿੰਗ ਕਰਵਾਉਣ ਆਏ ਇੱਕ ਮੁੰਡੇ ਨੇ ਇਕ ਗਾਇਕ ਬਾਰੇ ਦੱਸ ਪਾਈ ਸੀ, ਪਰ ਉਹਨੂੰ ਉਹਦਾ ਨਾਂਅ ਚੋਤੇ ਨਹੀਂ ਸੀ ਰਿਹਾ ਜਿਸ ਕਰਕੇ ਗੱਲ ਆਈ ਗਈ ਹੋ ਗਈ।  ਥੋੜ੍ਹੇ ਚਿਰ ਬਾਅਦ ਮੇਰੇ ਮਿੱਤਰ ਰਾਜਦੀਪ ਨੇ ਮੈਨੂੰ ਬੜੀ ਖੁਸ਼ੀ ਨਾਲ ਇੱਕ ਗਾਇਕ ਦੇ ਕੁੱਝ ਗੀਤ ਸੁਣਨ ਲਈ ਆਖਿਆ, ਗਾਇਕ ਦਾ ਨਾਂਅ ਸੀ ਸਤਿੰਦਰ ਸਰਤਾਜ। ਸਤਿੰਦਰ ਦੀ ਆਵਾਜ਼ ਵਿਚ ਸਾਈਂ, ਇਬਾਦਤ, ਹੀਰੀਏ, ਤੇ ਉਸਤਾਦ ਸ਼ਾਇਰ ਦੀਪਕ ਜੈਤੋਈ ਦਾ ਇੱਕ ਕਲਾਮ ਸੁਣਕੇ ਰੂਹ ਦੀ ਤ੍ਰਿਪਤੀ ਹੋਈ। ਏਸੇ ਦੌਰਾਨ ਸਤਿੰਦਰ ਬਾਰੇ ਅਖ਼ਬਾਰਾਂ/ਰਸਾਲਿਆਂ 'ਚ ਪੜ੍ਹਨ ਨੂੰ ਮਿਲਿਆ। ਪਤਾ ਲੱਗਾ ਕਿ ਉਹ ਪੜ੍ਹਿਆ ਲਿਖਿਆ ਹੀ ਨਹੀਂ ਪੜ੍ਹਿਆ/ਗੁੜ੍ਹਿਆ ਗਾਇਕ ਹੈ। 'ਸੂਫੀ ਗਾਇਨ ਪਰੰਰਪਰਾ ਦਾ ਸਾਹਿਤਕ ਅਤੇ ਸੰਗੀਤਆਤਮਕ ਅਧਿਐਨ' ਵਿਸ਼ੇ 'ਤੇ ਪੀ.ਐਚ. ਡੀ. ਕਰਨ ਵਾਲਾ ਸਾਡਾ ਇਹ ਡਾਕਟਰ ਗਾਇਕ ਸੱਚਮੁੱਚ ਸਰਤਾਜੀ ਗੁਣਾਂ ਦਾ ਮਾਲਕ ਹੈ। ....ਪੂਰਾ ਆਰਟੀਕਲ ਪੜ੍ਹਨ ਲਈ http://harmailpreet.blogspot.com/ਤੇ ਫੇਰੀ ਪਾਓ

16 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਬਾਈ ਜੀ ਪਾ ਆਂਦੀ ਫੇਰੀ ........... ਮੈਂ ਵੀ ਬਣ ਗਿਆ ਤੁਹਾਡਾ ਪਿਛਾ ਕਰਨ ਵਾਲਾ ...........blog ਪੜਕੇ ਬਹੁਤ ਵਧੀਆ ਲੱਗਾ ਵੀਰ ਜੀ .......... ਹੁਣ ਕੋਸ਼ਿਸ਼ ਰਹੇਗੀ ਕਿ ਰੋਜ਼ਾਨਾ ਤੁਹਾਡੀ blog ਦੀ visit ਜਰੂਰ ਹੋਵੇ........... long live punjabi

17 Mar 2010

Reply