Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1422
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਸਵਾਲੀਆ ਚਿੰਨ੍ਹ
ਸਵਾਲੀਆ ਚਿੰਨ੍ਹ
ਮਾਤਮ ਤਾਂ ਹਰ ਲਾਸ਼ ਦਾ ਕਰੇਗੀ ਮਾਂ
ਜਦ ਮੌਤ ਕਿਸੇ ਵਿਅਕਤੀ ਦੀ ਹੋਵੇਗੀ
ਉਹ ਜਾਂਚ ਸ਼ੁਰੂ ਕਰਨਗੇ ਸਚ ਦੇ ਨਾਂ ਤੇ
ਅਖਬਾਰਾਂ ਦੀਆਂ ਸੁਰਖੀਆਂ ਦੀ ਭਰਮਾਰ ਹੋਵੇਗੀ
ਸਦੀਆਂ ਬੀਤ ਜਾਣ ਬਾਅਦ ਕਹਿਣਗੇ
ਸਭ ਕੁੱਝ ਖੁਰਦਬੁਰਦ ਕਰਨ ਦੀ ਕਵਾਇਦ ਸ਼ੁਰੂ ਹੋਵੇਗੀ
ਫਿਰ ਜਾਂਚ ਅਫਸਰ ਦੇ ਖਿਲਾਫ ਹੋਵੇਗੀ ਜਾਂਚ
ਸਿਆਸੀ ਦੰਗਲ ਹੋਣਗੇ ਮੀਡੀਏ ਦੀ ਚਾਂਦੀ ਹੋਵੇਗੀ
ਤੇ ਭੁਲਾ ਦਿੱਤਾ ਜਾਵੇਗਾ ਮੂਲ ਮੁੱਦੇ ਨੂੰ ਆਖਰਕਾਰ
ਜਿਸ ਲਈ ਕਿਸੇ ਨਾ ਕਿਸੇ ਗ੍ਰੰਥ ਦੀ ਬਲੀ ਹੋਵੇਗੀ
ਗੰਭੀਰਤਾ ਨਾਲ ਫਿਰ ਵਿਚਾਰ ਕਰਨਗੇ ਬੁੱਧੀਜੀਵੀ
ਲੱਖਾਂ ਦੇ ਮੁਆਵਜ਼ਿਆਂ ਦੀ ਮੰਗ ਸ਼ੁਰੂ ਹੋਵੇਗੀ
ਜਦ ਲੋਕ ਪੁੱਛਣਗੇ ਸਵਾਲ ਆਰ ਟੀ ਆਈ ਰਾਂਹੀ
ਸਵਾਲੀਆ ਚਿੰਨ੍ਹ ਬਣ ਸਰਕਾਰ ਖੜੀ ਹੋਵੇਗੀ
ਗੁਰਮੀਤ ਸਿੰਘ ਐਡਵੋਕੇਟ ਪਟੀ
01 Oct 2016

Amrinder Singh
Amrinder
Posts: 4087
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

well written..

10 Oct 2016

gurmit singh
gurmit
Posts: 1422
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Thanks
05 Dec 2016

MANINDER SINGH
MANINDER
Posts: 107
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

ਬਿਲਕੁਲ ਸਹੀ ਤੇ ਵਧੀਆ ਢੰਗ ਨਾਲ ਤੁਸੀਂ ਆਪਣੇ ਵਿਚਰ ਪੇਸ਼ ਕੀਤੇ ਬਹੁਤ ਵਧੀਆ ਸਰ........

06 Dec 2016

JAGJIT SINGH
JAGJIT
Posts: 1612
Gender: Male
Joined: 03/Jun/2013
Location: Gurgaon
View All Topics by JAGJIT
View All Posts by JAGJIT
 
Bahut prabhavkari likhat jo waqt de halaat ate mudde tu bhatak ke Idhar udhar deeyan maran deeyan aadtaan bare hai. Likhat politicos, intelligentsia ate media Di thothi karaguzari te bakhoobi roshni paundi hai jadd ke asli mudda ate peedat insaf ton wanjha rah jana hai.

Congrats !
06 Dec 2016

gurmit singh
gurmit
Posts: 1422
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks Sir

08 Mar 2017

Reply