ਡੂੰਘੇ ਪਾਣੀਆਂ ਚ ਜੇ ਮੈਂ ਤਰਦਾ ਨਹੀਂਕਿਸੇ ਦੇ ਆਖਿਆਂ ਜੇ ਮੈਂ ਖੜਦਾ ਨਹੀਂਸੱਟ ਲੱਗਿਆਂ ਵੀ ਮੈਂ ਜੇ ਨਾ ਰੋਇਆਕੱਖੋਂ ਹੌਲਾ ਹੋਇਆ ਤਾਂ ਕੀ ਹੋਇਆ ਜੇ ਕੋਈ ਮੇਰਾ ਨੁਕਸਾਨ ਕਰ ਗਿਆਝੋਲੀ ਫੁੱਲਾਂ ਦੀ ਥਾਂ ਕੰਡੇ ਭਰ ਗਿਆਕਿਸੇ ਹੋਰ ਦਾ ਭਾਰ ਆਪਣੇ ਸਿਰ ਢੋਇਆਸਿਰ ਤੋਹਮਤਾਂ ਲਵਾਈਆਂ ਤਾਂ ਕੀ ਹੋਇਆ ਜੇ ਕੋਈ ਮੈਨੂੰ ਮਾੜਾ ਬੋਲ ਗਿਆਯਾਰ ਮੇਰਾ ਛੱਡ ਕਿਸੇ ਹੋਰ ਕੋਲ ਗਿਆਹੋ ਕੇ ਬੇਬਸ ਕਦੇ ਜੇ ਮੈਂ ਕੱਲਾ ਰੋਇਆਤਾਂ ਕੀ ਹੋਇਆ, ਤਾਂ ਵੀ ਕੀ ਹੋਇਆ
sohna likhea hai g(apna name v likho j tusi likhea) .....keep writin n sharin....!
good one 22 g...tfs...
ਬਹੁਤ ਖੂਬ !!!!!
Bahut bahut shukriya Rajvinder g, Jagdev g and Bittu g :)
khoob.......