Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤਬਦੀਲੀ ਲਾਜ਼ਮੀ ਆਵੇਗੀ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਤਬਦੀਲੀ ਲਾਜ਼ਮੀ ਆਵੇਗੀ

ਤਾਇਆ ਦੇਸ਼ ਵਿੱਚ ਕੀ ਹੋਈ ਜਾ ਰਿਹਾ ਹੈ ਕਿਸੇ ਦਾ ਡਰ ਭੈ ਨਹੀਂ ਰਿਹਾ....ਪ੍ਰਤਾਪ ਸਿੰਘ  ਨੇ ਬੜੇ ਪ੍ਰਸ਼ਾਨੀ ਦੇ ਆਲਮ ਵਿੱਚ ਥੜੇ ਤੇ ਬੈਠੇ ਕਿੱਕਰ ਸਿੰਘ  ਨੂੰ ਪੁੱਛਿਆ....ਹੋਣਾ ਕੀ ਹੈ... ਉਸਨੇ ਅਖ਼ਬਾਰ ਤੋਂ ਧਿਆਨ ਪਾਸੇ ਕਰਦਿਆਂ ਤੇ ਅੱਖਾਂ ਪੂੰਝਦਿਆਂ ਅੱਗੇ ਕਿਹਾ,....ਜਿਸ ਦੇਸ਼ ਦੇ ਅੱਸੀ ਪ੍ਰਤੀਸਤ ਤੋਂ ਉਪਰ ਪਾਰਲੀਮੈਂਟ ਅਤੇ ਵਿਧਾਨ ਸਭਾਵਾਂ ਵਿੱਚ ਮੈਂਬਰ , ਮੰਤਰੀ ਅਤੇ ਅਧੀਕਾਰੀ ਤੇ ਕਰਮਚਾਰੀ ਪ੍ਰੋਟੇਕਟਿਡ ਕਰਿਮੀਨਲ,ਭਿ੍ਸ਼ਟ,ਗੈਰ ਜੁੰਮੇਵਾਰ ਅਤੇ ਅਨਕੁਆਲੀਫਾਈਡ ਨਸ਼ਾ,ਦੇਸ਼ ਦੇ ਵਪਾਰੀ ਰਾਜ ਸੱਤਾ ਉੱਪਰ ਭਾਰੂ ਹੋਣ....ਉਥੇ ਹੋ ਵੀ ਸਕਦਾ ਹੈ । ਫੇਰ ਕੀ ...ਅੱਜੇ ਪ੍ਰਤਾਪ ਸਿੰਘ ਬੋਲਣ ਹੀ ਲਗਾ ਸੀ....ਕਿੱਕਰ ਸਿੰਘ ਬੜੇ ਰੋਹ ਵਿੱਚ ਬੋਲਿਆ...ਤੁਹਾਨੂੰ ਰਿਸ਼ਤਿਆ ਦੀ ਕਦਰ ਨਹੀਂ ਰਹੀ। ਆਪਣੀ ਤਾਂ ਤੁਹਾਨੂੰ ਹੋਸ਼ ਨਹੀਂ... ਕਰ ਲਿਆ ਨਸ਼ਾ ਪਾ ਲਏ ਉਲੱਟੇ ਸਿੱਧੇ ਕਪੜੇ ..ਕਦੇ ਕੁੜੀ ਕਿਸੇ ਨੂੰ ਵੀਰ ਚਾਚਾ ਤੇ ਮੁੰਡੇ ਨੇ ਭੈਣ ਨਹੀਂ ਕਹਿਣਾ ਬਾਕੀ ਰਿਸ਼ਤਾ ਬਚਣਾ ਕਿਹੜਾ ਹੈ ਜਿਸ ਨਿਗ੍ਹਾ ਨਾਲ ਤੁਸੀਂ ਕਿਸੇ ਦੀ ਧੀ ਭੈਣ ਨੂੰ ਵੇਖੋਗੇ ਉਹੀ ਹਾਲ ਸਾਡੀਆਂ ਨਾਲ ਹੋਵੇਗਾ...ਸੁਧਰ ਜਾਉ ਆਪਣੀ ਪਹਿਚਾਣ ਕਰੋ.....ਜਦ ਤੱਕ ਤੁਸੀਂ ਲੋਕ ਤੇ ਵੋਟਰ ਨੈਤਿਕਤਾ ਛੱਡ ਅਮਾਨਵੀ ਲੋਕਾਂ ਨੂੰ ਵੋਟਾਂ ਪਾਉਂਦੇ ਰਹਿਣਗੇ ਸਮਾਜ ਅਤੇ ਦੇਸ਼ ਪ੍ਰੇਮ ਦੀ ਘਾਟ ਅਜਿਹੀਆਂ ਘਟਨਾਵਾਂ ਨੂੰ ਜਨਮ ਦੇਂਦੀਆਂ ਰਹਿਣਗੀਆਂ । ਘਟਨਾ ਅਤਿ ਘਿਨਾਉਣੀ ਤੇ ਨਿੰਦਨੀਏ ਹੈ। ਸੋਚ ਬਦਲੋ ਸਮਾਜ ਬਦਲੋ ਕਨੂੰਨ ਬਦਲੌ ਪਰ ਰਿਸ਼ਤਿਆਂ ਦੀ ਪਹਿਚਾਣ ਜਰੂਰ ਬਣਾਉ।ਪੁਲਸ ਅਤੇ ਹਰ ਪ੍ਰਬੰਧਕੀ ਆਦਾਰਾ ਹਰ ਅਦਾਲਤ ਦਾ ਹਰ ਹੁਕਮ ਜੋ ਅਪੀਲ ਅਧੀਨ ਨਾ ਹੋਵੇ ਤੁਰੰਤ ਮੰਨੇ ਜਾਂ ਡਿਸਮਿਸ ਹੋਵੇ। ਥਾਣਿਆ ਦਾ ਰਾਜਸੀ ਕਰਨ ਖਤਮ ਕੀਤਾ ਜਾਵੇ ਵਿਭਾਗਾਂ ਦੇ ਮੁੱਖੀ ਹਰ ਘਟਨਾ ਦੇ ਜੁੰਮੇਵਾਰ ਹੋਣ...ਤਬਦੀਲੀ ਲਾਜ਼ਮੀ ਆਵੇਗੀ......ਉਹ ਗੁੱਸੇ ਵਿੱਚ ਅਖ਼ਬਾਰ ਸੁੱਟਕੇ ਖੇਤਾਂ ਨੂੰ ਹੋ ਤੁਰਿਆ।

20 Apr 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਚੱਪੇ ਚੱਪੇ ਪਹਿਰੇ ,ਸਹਿਜ ਤੱਕ ਜਾਣ ਲਈ।
ਤੇਰੀ ਗਲੀ ਵਿੱਚੋਂ ਲੰਘਾ ਮੈਂ ਪਹਿਚਾਨ ਲਈ।.........ਸਾਹਿਤਕਾਰਾਂ ਅਤੇ ਪਾਠਕਾਂ ਦਾ ਧੰਨਵਾਦ

22 Apr 2013

Reply