|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਤਕਦੀਰਾਂ |
ਜੋ ਦਰ ਦਰ ਤੇ ਭਟਕ ਕੇ ਖੈਰ ਮੰਗੇ__, ਸਚ ਕਹਿਆ ਹੁੰਦਾ ਓਹਨਾ ਫਕੀਰਾਂ ਦਾ, ਜੇਹੜੇ ਬੇਕਦਰਾਂ ਪਿਛੇ ਵਹਿੰਦੇ _ ਕੋਈ ਮੁੱਲ ਨੀ ਪੈਂਦਾ ਓਹਨਾ ਨੀਰਾਂ ਦਾ ਕੀ ਹਾਲ ਸੁਣਾਵਾ ਉਜੜੇ ਕੀਨੇ ਰਾਂਜੇ ਇਥੇ .ਲਖਾਂ ਹੀ ਰੁਲਦੀਆਂ ਇਥੇ ਹੀਰਾਂ ਦਾ, ਸਾਹਿਬਾਂ ਕੋਲ ਖੜੀ ਤੱਕਦੀ ਰਹੀ , ਹੋਇਆ ਮਿਰਜ਼ਾ ਸ਼ਿਕਾਰ ਟੁੱਟੀਆਂ ਤੀਰਾਂ ਦਾ, "ਰਾਜੇਸ਼" ਕੋਈ ਵਿਛਰਦਾ ਤੇ ਕੋਈ ਮਿਲਦਾ ਇਥੇ , ਇਹ ਲੇਖਾ ਜੋਖਾ ਸੱਬ ਤਕਦੀਰਾਂ ਦਾ,
ਰਾਜੇਸ਼ ਸਰੰਗਲ
|
|
|
|
26 Jul 2013
|
|
|
|
|
ਬਹੁਤ ਖੂਬ ਰਾਜੇਸ਼ ...... ਬਹੁਤ ਸੋਹਣਾ ਲਿਖਿਆ....
|
|
30 Jul 2013
|
|
|
|
|
"takdeeran".............waah waah waah.
Bohat khubb likhea hai..............keep it up.
|
|
12 Aug 2013
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|