Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਟਕੀਲਾ ......... :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Showing page 1 of 2 << Prev     1  2  Next >>   Last >> 
BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 
ਟਕੀਲਾ .........

ਕਹਿੰਦੇ ਸੋਨੀਆ ਨੇ ਕਾਬੂ ਕੀਤਾ ਮੋਹਨਾ ਸਰਦਾਰ ਜੀ ..
ਪੰਜਾਬ ਚੁਲਾਵੇ ਹੁਣ ਇਕਲੇ ਬਾਦਲ ਦਾ ਪਰਵਾਰ ਜੀ ..
ਕਹਿੰਦੇ ਮਨਪ੍ਰੀਤ ਨੂ ਚੇਤੇ ਆਇਆ ਸੁਤੇ ਪਏ ਨੂ ਭਗਤ ਸਰਦਾਰ ਜੀ ...
ਕੈਪਟਨ ਛੱਡ ਕੈਪਟਨੀ ਬਣਗਿਆ ਕਾਂਗਰਸੀ ਸੂਬੇਦਾਰ ਜੀ ..
ਕੀਹਨੇ ਕਰਨੇ ਨੇ ਪਿੰਡਾ ਚ ਕਮ ਸਾਂਝੇ ਗਬਰੂ ਚਲੇ ਸਭ ਬਾਹਰ ਜੀ ...
ਦਾਰੂ ਦੀ ਬੋਤਲ ਹਥ ਹੁਣ ਨਾ ਕਲਮ ਨਾ ਹੀ ਤਲਵਾਰ ਜੀ...
ਦੇਸ਼ ਨੂ ਖਤਰਾ ਆਖੇ ਸਰਕਾਰ ਹਮੇਸ਼ਾ ਪੰਥ ਨੂ ਖਤਰਾ ਆਖੇ ਜਥੇਦਾਰ ਜੀ ..
ਕਹਿੰਦੇ ਰਿਹਾ ਨਾ ਪੰਜਾਬ ਇਕ ਵੀ ਹੁਣ ਦੇਸ਼ ਚ ਬਣੇ ਦੋ ਬਿਹਾਰ ਜੀ ...
ਇਕ ਤੇ ਇਲਜਾਮ ਲਗ ਨਹੀ ਸਕਦਾ ਦੋਸ਼ੀ ਨੇ ਕਈ ਹਜਾਰ ਜੀ ...
ਪੜ ਤੂ ਪਾਸ਼ ਤੇ ਉਦਾਸੀ ਛਡ ਜਗਬਾਣੀ ਤੇ ਅਜੀਤ ਅਖਬਾਰ ਜੀ .... ਬੇਅੰਤ

17 Nov 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

Buht Vadhia kavita hai . . . . . . "ਪੜ ਤੂ ਪਾਸ਼ ਤੇ ਉਦਾਸੀ ਛਡ ਜਗਬਾਣੀ ਤੇ ਅਜੀਤ ਅਖਬਾਰ ਜੀ" . . . . . Halat inne Bure ne ki Sirf Paash te Udasi nal gal ni ban'ni . . . . .Bhagat Singh, Gorky, Shashi Parkash, Rahul Sankrtain, Marx, Engles, Lenin te Stalin wargia nu vi parhna pena . . . .!!

17 Nov 2011

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਵਾਹ ਵਾਹ ਭਾਜੀ

ਵਾਹ ਵਾਹ ਭਾਜੀ

17 Nov 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

bahut hi wadhia likha hai veer,,,jio,,,

17 Nov 2011

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 

ਨਜ਼ਾਰਾ ਆ ਗਇਆ .
ਪੰਜਾਬ ਦੇ ਹਾਲਾਤ ਬਦੀਆ  ਬਿਆਨ ਕੀਤੇ ਨੇ

17 Nov 2011

deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

ਬਿਲਕੁਲ ਸਹੀ ਕਿਹਾ, ਮੀਡਿਆ ਤਾਂ ਸਾਰਾ ਹੀ ਬਾਦਲਾਂ ਤੇ ਕੈਪ੍ਟ੍ਨਾਂ ਦਾ ਹੈ..

17 Nov 2011

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

wah wah wah wah wah ....

wah veer g.. tuci tan smma ban ta .. choti jihi likhat vich ... kamaal g.. tfs

17 Nov 2011

GULSHAN BAJWA
GULSHAN
Posts: 132
Gender: Male
Joined: 08/Mar/2011
Location: melbourne,,,,,,batala
View All Topics by GULSHAN
View All Posts by GULSHAN
 

bilkul sach aa veere,,,,,,,,sala kutta badal,,,,,,,,,,,,,

18 Nov 2011

ਰਾਜਬੀਰ  ਸਿੰਘ
ਰਾਜਬੀਰ
Posts: 215
Gender: Male
Joined: 28/Dec/2011
Location: Surrey
View All Topics by ਰਾਜਬੀਰ
View All Posts by ਰਾਜਬੀਰ
 
ਬਿਲਕੁਲ ਸਵਾ ਸੋਲਾਂ ਆਨੇ ਸਚ .....ਬਹੁਤ ਵਧੀਆ

1

30 Jan 2012

Nirvair  Singh Grewal
Nirvair
Posts: 80
Gender: Male
Joined: 01/Jan/2011
Location: vancouver
View All Topics by Nirvair
View All Posts by Nirvair
 

 

really really nice...bahut hi sohna likheya veer..jionde raho...!!

30 Jan 2012

Showing page 1 of 2 << Prev     1  2  Next >>   Last >> 
Reply