Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰੁੜਦਾ ਪੰਜਾਬ ਚ ਤਮਾਸ਼ੇ ... :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 
ਰੁੜਦਾ ਪੰਜਾਬ ਚ ਤਮਾਸ਼ੇ ...

ਲਵੋ ਵੀ ..ਕਬਡੀ ਦੀ ਅਪਾਰ ਸਫਲਤਾ ਤੋ ਮਗਰੋ 

ਪੰਜਾਬ ਦੇ ਖੇਡ ਰਖਿਆਕ ਸ਼ੁਰੂ ਕਰ ਰਏ ਨੇ "ਪਹਿਲਾ ਵਿਸ਼ਵ ਗੁੱਲੀ ਡੰਡਾ ਕਪ " 

ਜਿਸ ਚ ਸ਼ਾਮਲ ਹੋ ਰਹੀਆ ਨੇ ਦੁਨਿਆ ਦਿਆ ਇੱਕੀ ਸਿਰ ਕਡਵਿਆ ਟੀਮਾ ......

ਖਿਚ ਦਾ ਕੇਂਦਰ ਨਵੇ ਗਿਹਾਰਵੇ ਤੇ ਬਾਰਵੇ ਗੁਰ੍ਰੁ (Kbdi da final ...... commitetor us din bol rye cc.. gur nanak stadium ch shri Parkash singh Badal ji te shri Sukhbir singh badal ji di rehnumai ch chalda dusda perlas world cup da final .... bs guru da frk hi cc..nhi tan bn jana si.. ...... shri guru parkash singh badal ji te.. ......eh aa shromni aklai dal.... kaun akhda sikha de 10 guru si.. aa 2 tan aa hor bnge k nhi ?? appa mn gye lagda sare ...ki wichar aa.... shi aa ??_

ਤੇ ..ਸ੍ਟੇਜ਼ ਸ਼ੋ ਨਨੀ ਛਾ ਹੇਠ ਹੋਵੇਗਾ .... 

ਫਸਟ ਇਨਾਮ ਨ੍ਬੇ ਲਖ ...

ਪੰਜਾਬ ਚ ਉਸਾਰੇ ਜਾਣਗੇ ਪੇੰਤੀ ਗੁਲੀ ਡੰਡਾ ਸਟੇਡੀਅਮ ...

ਜੇਤਿਓ ਨੂ ਮਿਲਣਗੇ ਲਕੜ ਡੇ ਡੰਡੇ ਤੇ ਹਾਰਿਹਾ ਨੂ ਮੋਮ ਦੇ...

ਪੀਪਾ ਜੈਲਦਾਰ ਸ੍ਟੇਜ਼ ਤੇ ਟੇਂਟ ਲਗਾਵੇਗਾ ਤੇ ਕਿਲ ਠੋਕੇਗਾ ..

ਗਿਪੀ ਫਿਟੇਮੂਹ ਸਾਬ ਵੇਟਰਾ ਨਾਲ ਕੱਲੀ ਰੋਟੀ ਵਾਰ੍ਤਾਉਣਗੇ ..

ਪ੍ਰੀਤ ਬਰੀਆੜ ਜੀ ਆਪਣੀ ਬੁੜੀ ਨਾਲ ਇਸ਼ਕ਼ ਦੇ ਜਨੂੰਨ ਚ ਸ੍ਟੇਜ਼ ਤੇ ਕੈਟਵਾਕ ਕਰੇਗਾ .. 

*****ਸਮਾਮਤੀ ਤੇ ਕਿਲਜੀਤ ਆਪਣੀ ਪੰਦਰਾ ਸਾਲ ਦੀ ਭੇਣ ਨਾਲ ਗੀਤ ਗਾਵੇਗਾ "ਕਿਵੇਂ ਸਹਿਲੇਂਗੀ ਤੂੰ ਦਿਲ ਉੱਤੇ ਸੱਟ ਸੋਹਣੀਏਂ, ਤੂੰ ਅਜੇ ਪੰਦਰਾਂ ਸਾਲਾਂ ਤੋਂ ਘੱਟ ਸੋਹਣੀਏ"...

ਸਿਧਾ ਪ੍ਰਸਾਣ ਕਮੇਟੀ ਦੇ ਆਪਣੇ ਖਰੀਦੇ ਚੇਂਨਲਾ ਤੇ ਹੀ ਹੋਵੇਗਾ ...

ਨੋਟ - ਕਾਲੀਆ ਪਗਾ ਆਲਿਆ ਨੂ ਸਟੇਡੀਅਮ ਚ ਐਂਟਰ ਨਹੀ ਹੋਣ ਦਿਤਾ ਜਾਵੇਗਾ .. ਓਹਨਾ ਦੇ ਪਿੰਡਾ ਦੇ ਮੁੰਡੇ (ਪੁਲਿਸ ਵਾਲੇ ) ਹਮੇਸ਼ਾ ਵਿਰੋਧ ਕਰਨ ਆਲਿਆ ਨਾਲ ਗੁਲੀ ਡੰਡਾ ਖੇਡਣ ਲਈ ਤਿਆਰ ਰੇਹਨਗੇ ..

ਪੰਜਾਬਵਾਸੀ ਮਗਰਲੇ ਪੌਣੇ ਪੰਜ ਸਾਲਾ ਤੋਂ ਗੁੱਲੀ ਹਨ ਤੇ ਅਸੀਂ ਡੰਡੇ ... ਸੋ ਤੁਹਾਡੀ ਆਪਣੀ ਪਿਓ ਖੇਡ ...
ਸ਼ਾਮਲ ਹੋਣਾ ਨਾ ਭੁਲਣਾ........ਦਾਸ

22 Nov 2011

deep deep
deep
Posts: 191
Gender: Female
Joined: 15/Oct/2011
Location: punjab
View All Topics by deep
View All Posts by deep
 

eh din v door nahi.. lol:)

22 Nov 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

੨੨ ਜੀ ਤੁਸੀਂ ਵੜੇ ਸੋਹਣੇ ਸ਼ਬਦਾਂ ਵਿਚ ਇਹ ਸਾਰੇ ਸਿਆਪੇ ਨੂ ਭੰਡਿਆ ਹੈ 
ਵ੍ਦਾਈ ਦੇ ਹਕ਼ਦਾਰ ਹੋ ਹੁਣ ਤਾਂ ਜਵਾਂ ਹੀ ਸ਼ਰਮ ਲਾਹੀਂ ਬੈਠੇ ਆ ਇਹ ਹੁਕਮਰਾਨ ਟ੍ਰ 
ਕਲਾਕਾਰ ਆਖਾਂ ਜਾਂ ਕਲੰਕਾਰ ਆਖਾਂ  ਇਹਨਾ ਨੂ ਜਿਹਨਾ ਲਈ ਜਵਾਨ ਹੁੰਦੀਆਂ ਕੁੜੀਆਂ 
ਹੀ ਪੈਸੇ ਦਾ ਸਾਧਨ  ਹਨ .
ਕੱਬਡੀ ਵਿਸ਼ਵ ਕਪ ਦੇ ਨਾਮ ਤੇ ਆਪਣਾ ਨਾਮ ਕਮਾਇਆ ਜਾਦਾ ਲਗਦਾ ਹੈ .

੨੨ ਜੀ ਤੁਸੀਂ ਵੜੇ ਸੋਹਣੇ ਸ਼ਬਦਾਂ ਵਿਚ ਇਹ ਸਾਰੇ ਸਿਆਪੇ ਨੂ ਭੰਡਿਆ ਹੈ 

ਵ੍ਦਾਈ ਦੇ ਹਕ਼ਦਾਰ ਹੋ ਹੁਣ ਤਾਂ ਜਵਾਂ ਹੀ ਸ਼ਰਮ ਲਾਹੀਂ ਬੈਠੇ ਆ ਇਹ ਹੁਕਮਰਾਨ ਟ੍ਰ 

ਕਲਾਕਾਰ ਆਖਾਂ ਜਾਂ ਕਲੰਕਾਰ ਆਖਾਂ  ਇਹਨਾ ਨੂ ਜਿਹਨਾ ਲਈ ਜਵਾਨ ਹੁੰਦੀਆਂ ਕੁੜੀਆਂ 

ਹੀ ਪੈਸੇ ਦਾ ਸਾਧਨ  ਹਨ .

ਕੱਬਡੀ ਵਿਸ਼ਵ ਕਪ ਦੇ ਨਾਮ ਤੇ ਆਪਣਾ ਨਾਮ ਕਮਾਇਆ ਜਾਦਾ ਲਗਦਾ ਹੈ .

 

23 Nov 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 

han 22 gurpreet shi smjiya tusi .....

 

23 Nov 2011

Reply