Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
2011ਵਿੱਚ ਤਰੱਕੀ ਹਾਸਲ ਕਰਨ ਦੇ ਤਰੀਕੇ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
2011ਵਿੱਚ ਤਰੱਕੀ ਹਾਸਲ ਕਰਨ ਦੇ ਤਰੀਕੇ

 2011ਵਿੱਚ ਤਰੱਕੀ ਹਾਸਲ ਕਰਨ ਦੇ ਤਰੀਕੇ 

 

(ਸਿਰਫ ਅੱਜ ਦੇ ਦੌਰ ਵਿੱਚ ਪੰਜਾਬ ਵਿੱਚ ਪ੍ਰਾਈਵੇਟ ਨੌਕਰੀਆ ਕਰਨ ਵਾਲਿਆ ਲਈ ਜੋ ਪ੍ਰਾਈਵੇਟ ਫੈਕਟਰੀਆ ,ਪ੍ਰਾਈਵੇਟ ਦਫਤਰਾ ਆਦਿ ਵਿੱਚ ਨੌਕਰੀ ਕਰਦੇ ਨੇ)


1. ਜੇ ਤਰੱਕੀ ਲੈਣੀ ਹੈ ਤਾਂ ਸਭ ਤੋਂ ਪਹਿਲਾ ਇਨਸਾਨੀਅਤ ਨੂੰ ਆਪਣੇ ਅੰਦਰੋ ਖਤਮ ਕਰ ਲਉ ਫਿਰ ਮਾੜੇ ਤੇ ਜੁਲਮ ਤੇ ਰੋਅਬ ਪਾਉਣਾ ਸਿਖੋ

 

2. ਓਸ ਤੋਂ ਬਾਅਦ ਆਪਣੇ ਸੀਨੀਅਰ ਦੀ ਸੰਤੁਸ਼ਟੀ ਕਰੋ ਜਿਨਾ ਨੇ  ਕੰਮ ਤੁਹਾਨੂੰ ਕਹਿਣਾ ਹੈ ਫਿਰ ਜੂਨੀਅਰਾ ਦੀ ਸੰਤੁਸ਼ਟੀ ਕਰੋ ਜਿੰਨਾ ਤੋ ਤੁਸੀ ਕੰਮ ਲੈਣਾ ਹੈ ਆਪਣੀ ਸੰਤੁਸ਼ਟੀ ਭੁੱਲ ਜਾਉ ਜੇ ਅੱਜ ਦੇ ਜਮਾਨੇ ਚ ਤਰੱਕੀ ਲੈਣੀ ਤਾਂ

 

3. ਆਪਣਾ ਆਤਮ ਸਨਮਾਨ ਆਪਣੀ ਨਵੀ ਸੋਚ ਨੂੰ ਦਬਾ ਕੇ ਰੱਖੋ

 

4. ਭਾਵੇ ਤੁุਸੀ ਸਹੀ ਰਾਇ ਦੇ ਰਹੇ ਹੋਵੋ ਪਰ ਮੰਨਣੀ ਮੈਨੇਜਰ ਜਾਂ ਸੀਨੀਅਰ ਅਧਿਕਾਰੀਆ ਦੀ ਹੀ ਪੈਣੀ ਹੈ

 

5. ਜਿਸਦੀ ਚਲਦੀ ਹੋਵੇ ਆਫਿਸ ,ਫੈਕਟਰੀ ਵਿੱਚ ਉਸਦੇ ਚਮਚੇ ਬਣ ਜਾਉ ਤੇ ਹਵਾ ਦੇ ਰੁੱਖ ਨਾਲ ਪਾਸਾ ਮੌੜਨਾ ਜਰੂਰ ਸਿੱਖ ਲੈਣਾ

 

ਇਹਨਾ ਪੰਜ ਗੱਲਾਂ ਨੂੰ ਆਪਣੇ ਪੱਲੇ ਬਣ ਲਓ ਤਹਾਨੂੰ ਤਰੱਕੀਆ ਤੇ ਕਾਮਯਾਬੀਆ ਨਾ ਮਿਲਣ ਤਾਂ ਮੈਨੂੰ  ਝੂਠਾ ਪਾ ਦੇਣਾ ਮੇਰੇ ਮੁਤਾਬਿਕ ਤਾਂ ਇਹ ਹੀ ਸੱਚ ਹੈ ਦੋਸਤੋ

31 Dec 2010

ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 

sajjna jehre sade wrge lok vehle ne oh 2011 ch kive trakki hasil krn ...eh v dass dinde...

31 Dec 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
HAPPY NEW YEAR

veer g tuci thk likhia ae par main sehmat nai han...


je bande ch kabliat h tan har koi chahe ga ki oh shakhas sadde kol kamm kre...


"LIFE IS DEPENDED ON RULES BT RULES DEPEND ON QUALITIES..."


bt thnks 4 sharing...


31 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

stylin veer 22 g naukri den barre tan naukri sites he dass sakdiya ne

 

naukri ch taraki karan da tarika dass ditta apa

 

 

31 Dec 2010

Reply