Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੋਰੀ-ਫੁਲਕੇ ਦਾ ਚਕਰ ਆ .. :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 
ਤੋਰੀ-ਫੁਲਕੇ ਦਾ ਚਕਰ ਆ ..

ਆ ਕੀ ਚੋਰ ਮੁਜਰਮ ਜੋ ਤੇ ਕੀ ਕੋਈ ਪੀਰ ਫਕਰ ਆ  ..

ਗੁਜਾਰਾ ਇਹ ਜਿੰਦਗੀ ਦਾ ਤੇ ਤੋਰੀ-ਫੁਲਕੇ ਦਾ ਚਕਰ ਆ ..


ਕਿਰਲੀ ਤੋ ਡਰਦਾ ਕੋਈ ਪਜਾਮਾ ਵੀ ਭਿਓ ਦਿੰਦਾ

ਤੇ ਕੋਈ ਫਿਰਦਾ ਸਾਹਨਾ ਨਾਲ ਲੈਂਦਾ ਟਕਰ ਆ ...


ਕਿਸੇ ਲਈ ਜੁਗਾੜ ਬਣ ਜਾਂਦਾ ਸ਼ਹਿਦ ਦਾ

ਤੇ ਕਿਸੇ ਲਈ ਬਸ ਇਹ ਮਖੀਆ ਦੀ ਖਖਰ ਆ ..


ਨੰਗੇ ਤਨ ਦੇਖੇ ਕਟਦੇ ਕਈ ਪੋਹ ਦੀਆਂ ਰਾਤਾ

ਸਤ ਰਜਾਈਆ ਤਾਣ ਕੇ ਖਾਂਦਾ ਕਈਆ ਨੂ ਕਕਰ ਆ       ....BEant

11 Oct 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਲੋਕ ਤਥ ਵਰਗੀ ਕਵਿਤਾ ਲਿਖੀ ਆ ੨੨ ਜੀ 
ਸੋਹਣੇ ਖਿਆਲ ਨੇ ਬਸ ਚਲਦੇ ਰਹੋ ਮੰਜਿਲ ਮਿਲ ਜਾਂਦੀ ਆ 

ਲੋਕ ਤਥ ਵਰਗੀ ਕਵਿਤਾ ਲਿਖੀ ਆ ੨੨ ਜੀ 

ਸੋਹਣੇ ਖਿਆਲ ਨੇ ਬਸ ਚਲਦੇ ਰਹੋ ਮੰਜਿਲ ਮਿਲ ਜਾਂਦੀ ਆ 

 

11 Oct 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Vadhia ae 22 G..Thnx 4 sharing

11 Oct 2011

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

bahut wadia likhia bai ji .....

11 Oct 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

sohna likheya bai ji...!!

11 Oct 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 
ਮੇਹਰਬਾਨੀ ...

ਗਲਤੀਆਂ ਤੋ ਜਾਣੁ ਕਰਵਾ ਦਿਆ ਕਰੋ ..ਤਾਂ ਜੋ ਸੁਧਾਰ ਹੋ ਸਕੇ ...ਸ਼ੁਕਰੀਆ ਸਮਾ ਦੇਣ ਲਈ

11 Oct 2011

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

gud one..

12 Oct 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 

thnaks to all once again..

14 Oct 2011

Reply