Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੌਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਤੌਰ

 

 

 

            ਤੌਰ 
ਦਸਾਂ ਨਹੁੰਆਂ ਦੀ ਕਰਕੇ ਖਾਈਏ,
ਭਾਰ ਆਪਣਾ ਆਪੇ ਚਾਈਏ,
ਖੁਸ਼ੀ-ਗ਼ਮੀਂ ਸੱਜਣਾਂ ਮਿੱਤਰਾਂ ਨਾਲ,
ਸਾਂਝੀ ਕਰਨੋਂ ਸੰਗੀਏ ਨਾ | 
ਲੱਖ ਇੱਜਤ ਨਾਲ ਜੀਣਾ ਚੰਗਾ,
ਪਰ ਗੁੱਸੇ ਨੂੰ ਪੀਣਾ ਚੰਗਾ,
ਜਿੱਥੋਂ ਚੁੱਪ ਕਰ ਲੰਘਿਆਂ ਸਰ ਜਾਏ,
ਮਾਰ ਖੰਘੂਰਾ ਲੰਘੀਏ ਨਾ |
ਚੱਜ ਅਤੇ ਅਹਿਸਾਸ ਨਾ ਹੋਵੇ,
ਖੁਦ ਤੇ ਜੇ ਵਿਸ਼ਵਾਸ ਨਾ ਹੋਵੇ,
ਸਾਕ ਬਗੀਚੀ ਹਰੀ ਰਹਿਣ ਨੂੰ,
ਕਦੇ ਉਧਾਰੀ ਮੰਗੀਏ ਨਾ |
ਸਹਿਜ ਪਕੇ ਸੋ ਮੀਠਾ ਹੋਏ,
ਜੋ ਨਾ ਮੰਨੇਂ ਖੱਜਲ ਹੋਏ,
ਕੁਝ ਵੀ ਕਰੀਏ, ਰਤਾ ਸੋਚ ਕੇ,
ਕਾਹਲ ਕਦੇ ਵੀ ਫੰਡੀਏ ਨਾ |       
             
ਜਗਜੀਤ ਸਿੰਘ ਜੱਗੀ

           

        ਤੌਰ (Attitude)

 

ਦਸਾਂ ਨਹੁੰਆਂ ਦੀ ਕਰਕੇ ਖਾਈਏ,

ਭਾਰ ਆਪਣਾ ਆਪੇ ਚਾਈਏ,

ਖੁਸ਼ੀ-ਗ਼ਮੀਂ ਸੱਜਣਾਂ ਮਿੱਤਰਾਂ ਨਾਲ,

ਸਾਂਝੀ ਕਰਨੋਂ ਸੰਗੀਏ ਨਾ | 


ਲੱਖ ਇੱਜ਼ਤ ਨਾਲ ਜੀਣਾ ਚੰਗਾ,

ਪਰ ਗੁੱਸੇ ਨੂੰ ਪੀਣਾ ਚੰਗਾ,

ਜਿੱਥੋਂ ਚੁੱਪ ਕਰ ਲੰਘਿਆਂ ਸਰ ਜਾਏ,

ਮਾਰ ਖੰਘੂਰਾ ਲੰਘੀਏ ਨਾ |


ਚੱਜ ਅਤੇ ਅਹਿਸਾਸ ਨਾ ਹੋਵੇ,

ਖੁਦ ਤੇ ਜੇ ਵਿਸ਼ਵਾਸ ਨਾ ਹੋਵੇ,

ਸਾਕ ਬਗੀਚੀ ਹਰੀ ਰਹਿਣ ਨੂੰ,

ਕਦੇ ਉਧਾਰੀ ਮੰਗੀਏ ਨਾ |


ਸਹਿਜ ਪਕੇ ਸੋ ਮੀਠਾ ਹੋਏ,

ਜੋ ਨਾ ਮੰਨੇਂ ਖੱਜਲ ਹੋਏ,

ਕੁਝ ਵੀ ਕਰੀਏ, ਰਤਾ ਸੋਚ ਕੇ,

ਕਾਹਲ ਕਦੇ ਵੀ ਫੰਡੀਏ ਨਾ |       

             

ਜਗਜੀਤ ਸਿੰਘ ਜੱਗੀ

 

20 Oct 2016

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

lakh izat nal jeena changa, par gusse nu peena changa

sahaj pakke so mitha hoye, jo na manne khajjal hoye

very true sir. twadi iss likhat to bot kuch sikhan nu milda j asi sikh sakiye ta. 

Thanks for sharing Smile

 

 

 

 

21 Oct 2016

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 
ਇਕਦਮ ਸਹੀ ਗੱਲ ਕਹਿ ਤੁਸੀਂ......................

ਬਹੁਤ ਸਹੀ ਕਿਹਾ ਤੁਸੀਂ.....ਜਿਥੇ ਕੋਈ ਗੱਲ ਪਿਆਰ ਨਾਲ ਮੁਕ ਜਾਵੇ ਓਥੇ ਲੜਾਈ ਨਹੀਂ ਲੜਨੀ ਚਾਹੀਦੀ ਵਾ.......ਬੜੇ ਹੀ ਖੂਬਸੂਰਤ ਅੰਦਾਜ਼ ਵਿਚ........ਤੁਸੀਂ ਜਿਵੇਂ ਨੂੰ ਸਹਿਜ ਤਰੀਕੇ ਨਾਲ ਜਿਉਣਾ ਦੱਸਿਆ ਹੈ

22 Oct 2016

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਅਮਨਦੀਪ ਜੀ, ਨਿੱਕੇ ਜਿਹੇ ਜਤਨ ਨੂੰ ਮਾਨ ਦੇਣ ਨਾਲ ਇਸਦਾ ਕੱਦ ਰਤਾ ਹੋਰ ਊਚਾ ਹੋ ਗਿਆ | ਉਂਜ ਵੀ ਆਪਦੀ ਸ਼ਾਇਰੀ ਦੀ ਪਰਖ ਕਾਬਿਲ-ਏ-ਦਾਦ ਹੈ | ਇਹ ਤੇ ਬਹੁਤ ਨਿਮਾਣੀ ਜਿਹੀ ਲਿਖਤ ਹੈ | 
ਆਪਣੇ ਰੁਝੇਵਿਆਂ ਚੋਂ ਕੀਮਤੀ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ |  

ਅਮਨਦੀਪ ਜੀ, ਨਿੱਕੇ ਜਿਹੇ ਜਤਨ ਨੂੰ ਮਾਨ ਦੇਣ ਨਾਲ ਇਸਦਾ ਕੱਦ ਰਤਾ ਹੋਰ ਊਚਾ ਹੋ ਗਿਆ | ਉਂਜ ਵੀ ਆਪਦੀ ਸ਼ਾਇਰੀ ਦੀ ਪਰਖ ਕਾਬਿਲ-ਏ-ਦਾਦ ਹੈ | ਇਹ ਤੇ ਬਹੁਤ ਨਿਮਾਣੀ ਜਿਹੀ ਲਿਖਤ ਹੈ | 


ਆਪਣੇ ਰੁਝੇਵਿਆਂ ਚੋਂ ਕੀਮਤੀ ਸਮਾਂ ਕੱਢਣ ਲਈ ਬਹੁਤ ਬਹੁਤ ਧੰਨਵਾਦ |  

 

27 Oct 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਵਧੀਆ ਲਿਖਿਆ ਸਰ ਜੀ ,...................

15 Jan 2020

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੁਖਪਾਲ ਵੀਰੇ ਸਤਿ ਸ੍ਰੀ ਅਕਾਲ ਜੀਓ |
ਲਿਖਤ ਤੇ ਨਜ਼ਰਸਾਨੀ ਕਰਨ ਲਈ ਸਮਾਂ ਕੱਢਣ ਅਤੇ ਹੌਂਸਲਾ ਅਫ਼ਜ਼ਾਈ ਲਈ ਸ਼ੁਕਰੀਆ ਜੀ
ਇਸਤਰ੍ਹਾਂ ਈ ਪਿਆਰ ਬਣਾਈ ਰੱਖੋ |
ਰੱਬ ਰਾਖਾ !

ਸੁਖਪਾਲ ਵੀਰੇ ਸਤਿ ਸ੍ਰੀ ਅਕਾਲ ਜੀਓ |


ਲਿਖਤ ਤੇ ਨਜ਼ਰਸਾਨੀ ਕਰਨ ਲਈ ਸਮਾਂ ਕੱਢਣ ਅਤੇ ਹੌਂਸਲਾ ਅਫ਼ਜ਼ਾਈ ਲਈ ਸ਼ੁਕਰੀਆ ਜੀ


ਇਸਤਰ੍ਹਾਂ ਈ ਪਿਆਰ ਬਣਾਈ ਰੱਖੋ |


ਰੱਬ ਰਾਖਾ !

 

07 Apr 2020

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

Thank You, Maninder Ji,

 

 

ਮਨਿੰਦਰ ਜੀ ਇਸ ਨਿਗੂਣੀ ਜਿਹੀ ਕਿਰਤ ਨੂੰ ਵਿਜ਼ਿਟ ਕਾਰਨ ਅਤੇ ਹੌਂਸਲਾ ਅਫ਼ਜ਼ਾਈ ਕਾਰਨ ਲਈ ਧੰਨਵਾਦ |

 

ਔਰ ਮੈਂਨੂੰ ਦੇਖੋ, ਮੈਂ ਤੁਹਾਡੇ ਕਮੈਂਟ ਦਾ ਸਮੇਂ ਰਹਿੰਦਿਆਂ ਧੰਨਵਾਦ ਵੀ ਨਹੀਂ ਕਰ ਸਕਿਆ... Sorry for this  Super Late delay...  

 

ਜਿਉਂਦੇ ਵੱਸਦੇ ਰਹੋ |

20 Mar 2021

Reply