ਮਿਲਿਆ ਨੂੰ ਹੋ ਗਏ, ਭਾਵੇ ਕਈ ਸਾਲ ਨੀ,
ਭੁਲਿਆ ਨਹੀਂ ਅੱਜ ਵੀ ਮੈਂ ਤੇਰਾ ਖਿਆਲ ਨੀ,
ਭਾਵੇ ਤੂੰ ਕਦੇ ਵੀ ਨਾ ਮਿਲੇ ਤੂੰ ਮੈਨੂੰ,
ਵਿੱਚ ਸਪਨਿਆਂ ਪੁੱਛਦਾ ਹਾਂ ਅੱਜ ਵੀ ਤੇਰਾ ਹਾਲ ਨੀ,
ਵਿੱਚ ਮੁਕੱਦਰਾ ਰੱਬ ਨੇ ਕੀ ਲਿਖਿਆ ਕੋਈ ਨਾ ਜਾਣੇ,
ਹੋਵੇਗੀ ਕਦ ਹੁਣ ਮੁਲਾਕਾਤ ਤੇਰੇ ਨਾਲ ਨੀ,
ਹਾਲਤ ਮੇਰੀ ਜੇ ਤੂੰ ਵੇਖਦੀ ਮੰਗਦੀ ਮੌਤ ਮੇਰੇ ਲਈ ਰੱਬ ਕੋਲੋਂ,
ਜਾਂ ਦੇ ਕੇ ਪਿਆਰ ਆਪਣਾ, ਕਰ ਦਿੰਦੀ ਖੁਸ਼ਹਾਲ ਨੀ,
ਯਾਦ ਹੋਵੇਗਾ ਤੈਨੂੰ ਜਦ ਕੱਠੇ ਪੜ੍ਹਦੇ ਸੀ,
ਪੈਂਦੀ ਸੀ ਜਦੋ ਲੋੜ ਨਾਲ ਇੱਕ ਦੂਜੇ ਦੇ ਖੜਦੇ ਸੀ,
ਖਾਦੀਆਂ ਸੀ ਕਸਮਾਂ ਇਕ ਦੂਜੇ ਨਾਲ ਨਿਭਾਉਣ ਲਈ,
ਪਰ ਖੇਡ ਗਿਆ "ਨਰਿੰਦਰ" ਸਮਾਂ ਆਪਣੀ ਚਾਲ ਨੀ,
ਮਿਲਿਆ ਨੂੰ ਹੋ ਗਏ, ਭਾਵੇ ਕਈ ਸਾਲ ਨੀ,
ਭੁਲਿਆ ਨਹੀਂ ਅੱਜ ਵੀ ਮੈਂ ਤੇਰਾ ਖਿਆਲ ਨੀ,
ਨਰਿੰਦਰ ਸਿੰਘ