|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਤੇਰਾ ਮੇਰਾ ਮਿਲਣਾ ਰੱਬ ਨੇ,ਏਨਾ ਹੀ ਲਿਖਇਆ ਸੀ। |
ਕਿਉਂ ਬੀਤੇ ਤੇ ਪਾਛਤਾਉਂਦੀ ਹੈਂ, ਕਿਉਂ ਨੈਨੋ ਨੀਰ ਵਹਾਉਂਦੀ ਹੈਂ। ਆਪਾ ਵਿਛੜ ਗਏ ਤਾ ਕੀ ਹੋਇਆ, ਹੁਣ ਰੋ ਰੋ ਬੰਨਾ ਕੀ। ਤੇਰਾ ਮੇਰਾ ਮਿਲਣਾ ਰੱਬ ਨੇ, ਏਨਾ ਹੀ ਲਿਖਇਆ ਸੀ। ਤੂੰ ਪਹਿਲਾਂ ਵਾਂਗੂ ਐਵੇ ਨਾ ਅਪਨਾਪਨ, ਜਤਾਇਆ ਕਰ ਨੀ। ਛੱਡ ਸੋਚਾਂ ਇਕੱਠੇ ਜਿਉਂਣ ਦੀਆਂ, ਐਨਾ ਨਾ ਮੰਨ ਚਾਹਿਆ ਕਰ ਨੀ। ਹੱਸਦਿਆਂ ਦੀ ਜ਼ਿੰਦਗੀ ਗੁਜਰੇ, ਦੋਨਾ ਨੇ ਮਿਥਿਆ ਸੀ। ਤੇਰਾ ਮੇਰਾ ਮਿਲਣਾ ਰੱਬ ਨੇ, ਏਨਾ ਹੀ ਲਿਖਇਆ ਸੀ। ਜੇ ਹੁੰਦਾ ਵਿਚ ਮੇਲ ਨਸੀਬਾਂ, ਨਾ ਕਦੇ ਵਿਛੋੜੇ ਪੈਦੇ। ਇਹ ਦਿਨ ਨਾ ਕਦੇ ਦੇਖਣ ਨੂੰ ਮਿਲਦੇ, ਸਦਾ ਹੀ ਇਕੱਠੇ ਰਹਿੰਦੇ। ਤੇਰੇ ਬਾਜੋਂ ਮੁਸ਼ਕਿਲ ਜਿਉਣਾ, ਫਿਰ ਵੀ ਰਿਹਾ ਮੈਂ ਜੀਅ। ਤੇਰਾ ਮੇਰਾ ਮਿਲਣਾ ਰੱਬ ਨੇ, ਏਨਾ ਹੀ ਲਿਖਇਆ ਸੀ। ਛੱਡ ਨੀ ਅੜੀਏ ਤੂੰ ਤਾ, ਹੁਣ ਹੋ ਗਈ ਪਰਾਈ। ਮੇਰੇ ਵਾਂਗੂ ਝੱਲਣੀ ਸਿਖ ਲੈ, ਤੂੰ ਵੀ ਦਰਦ ਜੁਦਾਈ। ਪਿੰਡ ਬਲੌਕੀ ਨਹੀਓਂ ਲਗਦਾ, ਨਿੱਕੇ ਤੇਰੇ ਦਾ ਜੀਅ, ਤੇਰਾ ਮੇਰਾ ਮਿਲਣਾ ਰੱਬ ਨੇ, ਏਨਾ ਹੀ ਲਿਖਇਆ ਸੀ।
|
|
13 Oct 2010
|
|
|
|
|
|
|
Singh Veer g
eh tuhadi likhi hoyee aya kise hor di tuci eh tan dasya nai
chalo main dasda han eh post 3 din pehlan Ravi Sandhu ne v post kiti a
eh reha ohda link
http://www.punjabizm.com/forums-tera-mera-35012-1-1.html
te ravi ne writer da naam v likhiya hoya a
te plz mention who is the writer at next time in ur writing
ethe pehlan hi es copy wla msla chal reha a te tuci ek hor copy paste kr diti
stop this yar
|
|
13 Oct 2010
|
|
|
|
|
cool down sunil bai ji....
balihar veer ji already ehna di ik post te puchh chukke ne...... let him answer...
ehna nu shaayd pata ni .. jo kujh ethe ho reha hai..
|
|
14 Oct 2010
|
|
|
|
|
SORRY AMRINDER BAI
MAINU PTA NAI C KI BALIHAR VEER G PEHLAN HI EHNA NU PUCH CHUKE NE
PAR EH GALAT KAM A JO HOYA A
|
|
14 Oct 2010
|
|
|
|
|
|
|
ਜਦ ਬਾਬੇ ਨਾਨਕ ਦੀ ਤੱਕੜੀ, ਤੇਰਾਂ ਤੇਰਾਂ ਤੋਲਦੀ ਹੈ, ਫਿਰ ਛੱਜ ਵੀ ਬੋਲਦਾ ਤੇ, ਛਾਨਣੀ ਵੀ ਬੋਲਦੀ ਹੈ।
|
|
21 Nov 2010
|
|
|
|
|
|
|
|
|
|
 |
 |
 |
|
|
|