Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੇਰੇ ਲਈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
ਤੇਰੇ ਲਈ

 

ਮੈਂ ਲਿਖਾਂਗਾ ਇੱਕ ਦਿਨ
ਤੇਰੇ ਲਈ |
ਤੂੰ ਇੱਕ 
ਅਧੂਰੀ ਕਵਿਤਾ ਏਂ |
ਇੱਕ ਦਿਨ ਤੈਨੂੰ ਸਾਹਮਣੇ ਬੈਠਾ ਕੇ ,
ਦਿਲ ਦੇ ਕੋਰੇ ਸਫ਼ੇ ਤੇ ਉਤਰਾਂਗਾ |
ਮੈਂ ਲਿਖਾਂਗਾ ਤੇਰੇ ਲਈ |
ਮੈਂ ਤੁਰਾਂ ਗਾ ਇੱਕ ਦਿਨ,
ਤੇਰੇ ਨਾਲ |
ਪੀੜਾਂ ਦੀ ਇਸ 
ਰੋੜਾਂ ਭਰੀ  ਰਾਹ ਤੇ |
ਜਿਸ ਰਾਹ ਤੇ ਤੇਰੇ ,
ਪੈਰਾਂ ਵਿਚੋਂ ਲਹੂ ਸਿੰਮ ਕੇ 
ਫੁੱਲ ਉੱਗਿਆ ਕਰਦੇ ਨੇ |
ਮੈਂ ਤੁਰਾਂ ਗਾ ਤੇਰੇ ਨਾਲ |
ਮੈਂ ਕਰਾਂ ਗਾ ਇੱਕ ਦਿਨ,
ਤੈਨੂੰ ਪਿਆਰ |
ਓਹ੍ਹ ਪਿਆਰ ਜਿਸ ਉੱਤੇ 
ਤੇਰਾ ਬੁਨਿਆਦੀ ਹੱਕ ਸੀ, 
ਪਰ ਹਰ ਮੋੜ ਤੇਰਾ ਹੱਕ 
ਖੋ ਲਿਆ ਗਿਆ ਤੇਰੇ ਤੋ |
ਮੈਂ ਕਰਾਂ ਗਾ ਤੈਨੂੰ ਪਿਆਰ |
ਮੈਂ ਸੁਣਾ ਗਾ ਇੱਕ ਦਿਨ,
ਤੇਰਾ ਦਰਦ |
ਤੂੰ ਮੇਰੇ 
ਮੋਢੇ ਤੇ ਸਿਰ ਰੱਖ ਕੇ,
ਦਿਲ ਹਲਕਾ ਕਰ ਲਵੀਂ |
ਤੇਰੇ ਨੈਣਾਂ ਵਿਚੋ ਕਿਰੇ ਹੋਏ ਅਥਰੂ,
ਸ਼ਬਦਾਂ ਚ ਤਬਦੀਲ ਹੋਕੇ 
ਕਵਿਤਾ ਦਾ ਰੂਪ ਲੈ ਲੈਣਗੇ |
ਮੈਂ ਸੁਣਾ ਗਾ ਤੇਰਾ ਦਰਦ |
ਮੈਂ ਪਾਵਾਂਗਾ ਇੱਕ ਦਿਨ,
ਤੇਰੀ ਕਦਰ |
ਤੂੰ ਦੁਨੀਆਂ  ਦੀ 
ਹਰ ਖੁਸ਼ੀ ਦੀ ਹੱਕਦਾਰ ਏਂ |
ਤੂੰ ਜੰਗਲ ਵਿਚ ਉੱਗਿਆ 
ਇੱਕ ਫੁੱਲ ਏਂ | 
ਜਿਸਦੀ ਕਦਰ 
ਜਾਨਵਰਾਂ ਨੇ ਕੀ ਪਾਉਣੀ ਸੀ |
ਮੈਂ ਪਿਆਰ ਪਿਆਸਾ 
ਭੌਰਾ ਬਣਕੇ ਆਵਾਂਗਾ |
ਮੈਂ ਪਾਵਾਂਗਾ ਤੇਰੀ ਕਦਰ |
ਧੰਨਵਾਦ ,,,,,,,,,,,,,,,ਹਰਪਿੰਦਰ " ਮੰਡੇਰ "

ਮੈਂ ਲਿਖਾਂਗਾ ਇੱਕ ਦਿਨ

ਤੇਰੇ ਲਈ |

ਤੂੰ ਇੱਕ 

ਅਧੂਰੀ ਕਵਿਤਾ ਏਂ |

ਇੱਕ ਦਿਨ ਤੈਨੂੰ ਸਾਹਮਣੇ ਬੈਠਾ ਕੇ ,

ਦਿਲ ਦੇ ਕੋਰੇ ਸਫ਼ੇ ਤੇ ਉਤਰਾਂਗਾ |

ਮੈਂ ਲਿਖਾਂਗਾ ਤੇਰੇ ਲਈ |

 

ਮੈਂ ਤੁਰਾਂ ਗਾ ਇੱਕ ਦਿਨ,

ਤੇਰੇ ਨਾਲ |

ਪੀੜਾਂ ਦੀ ਇਸ 

ਰੋੜਾਂ ਭਰੀ  ਰਾਹ ਤੇ |

ਜਿਸ ਰਾਹ ਤੇ ਤੇਰੇ ,

ਪੈਰਾਂ ਵਿਚੋਂ ਲਹੂ ਸਿੰਮ ਕੇ 

ਫੁੱਲ ਉੱਗਿਆ ਕਰਦੇ ਨੇ |

ਮੈਂ ਤੁਰਾਂ ਗਾ ਤੇਰੇ ਨਾਲ |

 

ਮੈਂ ਕਰਾਂ ਗਾ ਇੱਕ ਦਿਨ,

ਤੈਨੂੰ ਪਿਆਰ |

ਓਹ੍ਹ ਪਿਆਰ ਜਿਸ ਉੱਤੇ 

ਤੇਰਾ ਬੁਨਿਆਦੀ ਹੱਕ ਸੀ, 

ਪਰ ਹਰ ਮੋੜ ਤੇ ਤੇਰਾ ਹੱਕ 

ਖੋ ਲਿਆ ਗਿਆ ਤੇਰੇ ਤੋ |

ਮੈਂ ਕਰਾਂ ਗਾ ਤੈਨੂੰ ਪਿਆਰ |

 

ਮੈਂ ਸੁਣਾ ਗਾ ਇੱਕ ਦਿਨ,

ਤੇਰਾ ਦਰਦ |

ਤੂੰ ਮੇਰੇ 

ਮੋਢੇ ਤੇ ਸਿਰ ਰੱਖ ਕੇ,

ਦਿਲ ਹਲਕਾ ਕਰ ਲਵੀਂ |

ਤੇਰੇ ਨੈਣਾਂ ਵਿਚੋ ਕਿਰੇ ਹੋਏ ਅਥਰੂ,

ਸ਼ਬਦਾਂ ਚ ਤਬਦੀਲ ਹੋਕੇ 

ਕਵਿਤਾ ਦਾ ਰੂਪ ਲੈ ਲੈਣਗੇ |

ਮੈਂ ਸੁਣਾ ਗਾ ਤੇਰਾ ਦਰਦ |

 

ਮੈਂ ਪਾਵਾਂਗਾ ਇੱਕ ਦਿਨ,

ਤੇਰੀ ਕਦਰ |

ਤੂੰ ਦੁਨੀਆਂ  ਦੀ 

ਹਰ ਖੁਸ਼ੀ ਦੀ ਹੱਕਦਾਰ ਏਂ |

ਤੂੰ ਜੰਗਲ ਵਿਚ ਉੱਗਿਆ 

ਇੱਕ ਫੁੱਲ ਏਂ | 

ਜਿਸਦੀ ਕਦਰ 

ਜਾਨਵਰਾਂ ਨੇ ਕੀ ਪਾਉਣੀ ਸੀ |

ਮੈਂ ਪਿਆਰ ਪਿਆਸਾ 

ਭੌਰਾ ਬਣਕੇ ਆਵਾਂਗਾ |

ਮੈਂ ਪਾਵਾਂਗਾ ਤੇਰੀ ਕਦਰ |

 

ਧੰਨਵਾਦ ,,,,,,,,,,,,,,,ਹਰਪਿੰਦਰ " ਮੰਡੇਰ "

 

19 Aug 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਜਿਸ ਰਾਹ ਤੇ ਤੇਰੇ ,
ਪੈਰਾਂ ਵਿਚੋਂ ਲਹੂ ਸਿੰਮ ਕੇ
ਫੁੱਲ ਉੱਗਿਆ ਕਰਦੇ ਨੇ |
ਮੈਂ ਤੁਰਾਂ ਗਾ ਤੇਰੇ ਨਾਲ |...ਕਿਆ ਬਾਤ ਹੈ ਸਰ ..

ਬਹੁਤ ਖੂਬ ਲਿਖਿਆ ਜੀ। TFS
19 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਇਸ ਨਿਮਾਣੀ ਜਹੀ ਲਿਖਤ ਨੂੰ ਮਾਣ ਬਖਸ਼ਣ ਲਈ ਬਹੁਤ ਬਹੁਤ ਸ਼ੁਕਰੀਆ ਬਾਈ ਜੀ | ਜਿਓੰਦੇ ਵੱਸਦੇ ਰਹੋ,,,

21 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

harpinder g......pyaar bhare dil nal likhi ik bahut hi sohni rachna....

 

pyaar v poora hai os insaan li te dard v hai dil vich....

 

ਜਿਸ ਰਾਹ ਤੇ ਤੇਰੇ ,
ਪੈਰਾਂ ਵਿਚੋਂ ਲਹੂ ਸਿੰਮ ਕੇ
ਫੁੱਲ ਉੱਗਿਆ ਕਰਦੇ ਨੇ |
ਮੈਂ ਤੁਰਾਂ ਗਾ ਤੇਰੇ ਨਾਲ |..

 

ultimate lines.....

 

TFS......

 

rabb bhali kare...

21 Aug 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
harpinder g kamal likhia hai inj lagda jive payar de bute nu har taran de fullan nall shingar dita hove....great job...
21 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

bahut bahut shukaria sir ! aina piaar den layi,,, jionde wssde rho,,,

23 Aug 2014

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਬਾਕਮਾਲ  ....   ਮੈਂ ਲਿਖਾਂਗਾ ਤੇਰੇ ਲਈ..

 

 

kujh shabad kayi waar bande de khud de kinne nazdeek hunde ne te kise hor kalam cho likhe vekh k barha khoobsurat ehsaas dinde ne.... bahut sohni likhat .. once again..hats off...!!

08 Sep 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

Amrinder veer ! tusin bahut piaar ditta hai iss likhat nu,,,,sach jano ta tusin is likhat da maan rakh lia,,,, 

 

jionde wassde rho,,,

10 Sep 2014

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah,...............Bohat hi khubsurat harfan wich likhi gayi ik bohat hi behtreen kavita hai eh,.................Thanx harpinder veer g...............a great writer and a great poet you are...........jeo

06 Dec 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
ਇਕ ਬਹੁਤ ਹੀ ਸੁੰਦਰ ਰਚਨਾ....ਹਰਪਿੰਦਰ ਬਾਈ ਜੀ, ਰਿਸ਼ਤਾ ਤਾਂ ਐਸਾ ਨਹੀਂ, ਪਰ ਨਾਰਾਜ਼ਗੀ ਜ਼ਾਹਿਰ ਕਰਨ ਨੂੰ ਮਨ ਕਰ ਰਿਹਾ ਹੈ ਕਿ ਜੇ ਕਿਤੇ ਇਹ ਮੈਂਥੋਂ ਖੁੰਝ ਈ ਗਈ ਸੀ ਤੇ ਤੁਹਾਥੋਂ ਵੀ ਹੈਲਪ ਨਾ ਸਰੀ |
ਸੰਕਲਪ, ਇਰਾਦਾ  
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ |

ਵਾਹ ! ਇਕ ਬਹੁਤ ਹੀ ਸੁੰਦਰ ਰਚਨਾ....


ਹਰਪਿੰਦਰ ਬਾਈ ਜੀ, ਰਿਸ਼ਤਾ ਤਾਂ ਐਸਾ ਨਹੀਂ, ਪਰ ਨਾਰਾਜ਼ਗੀ ਜ਼ਾਹਿਰ ਕਰਨ ਨੂੰ ਮਨ ਕਰ ਰਿਹਾ ਹੈ ਕਿ ਜੇ ਕਿਤੇ ਇਹ ਮੈਂਥੋਂ ਖੁੰਝ ਈ ਗਈ ਸੀ ਤੇ ਤੁਹਾਥੋਂ ਵੀ ਹੈਲਪ ਨਾ ਸਰੀ|


ਇਸ ਰਚਨਾ ਵਿਚੋਂ ਭਿੰਨੀ ਭਿੰਨੀ ਖੁਸ਼ਬੋ ਆਉਂਦੀ ਹੈ ਆਪਣੇ ਪ੍ਰੇਮ ਦੇ ਪ੍ਰਤੀ ਕਮਿੱਟਮੈਂਟ ਅਤੇ ਕੰਪੈਸ਼ਨ ਦੀ, ਉਸ ਨਾਲ ਦੋ ਕਦਮ ਚੱਲਣ ਦੇ ਸੰਕਲਪ ਅਤੇ ਇਰਾਦੇ ਦੀ...ਉਸਨੂੰ ਕਵਿਤਾ ਦਾ ਰੂਪ ਦੇ ਕੇ ਅਮਰ ਕਰ ਦੇਣ ਦੀ...ਉਸਦਾ ਬਣਦਾ ਤਣਦਾ ਮੁੱਲ ਪਾਉਣ ਦੀ... |


ਸ਼ੇਅਰ ਕਰਨ ਲਈ ਬਹੁਤ ਧੰਨਵਾਦ | ਜਿਉਂਦੇ ਵੱਸਦੇ ਰਹੋ |


ਰੱਬ ਰਾਖਾ |

07 Dec 2014

Showing page 1 of 2 << Prev     1  2  Next >>   Last >> 
Reply