Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤੇਰੇ ਸ਼ਹਰ ਵਿਚ -- Dr, S. Tarsem :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਤੇਰੇ ਸ਼ਹਰ ਵਿਚ -- Dr, S. Tarsem


ਮਚ ਗਿਆ ਕੁਝ ਇਸ ਤਰਾਂ ਕੁਹਰਾਮ ਤੇਰੇ ਸ਼ਹਰ ਵਿਚ ,
ਸ਼ਾਂਤੀ ਦਾ ਰਹਿ ਗਿਆ ਬਸ ਨਾਮ ਤੇਰੇ ਸ਼ਹਰ ਵਿਚ ।


ਗੁਰਦਵਾਰੇ ਤੇ ਸ਼ਿਵਾਲੇ ਜਦ ਬਣੇ ਬਰੂਦਘਰ ,
ਨਾ ਕਿਤੇ ਨਾਨਕ ਰਿਹਾ ਨਾ ਰਾਮ ਤੇਰੇ ਸ਼ਹਰ ਵਿਚ ।


ਹੋਰ ਸੀ ਜੋ ਕੱਚ ਦੇ ਟੁਕੜੇ ਖਿੰਡਾ ਕੇ ਤੁਰ ਗਿਆ ,
ਹੋ ਗਿਆ ਕੋਈ ਹੋਰ ਹੀ ਬਦਨਾਮ ਤੇਰੇ ਸ਼ਹਰ ਵਿਚ ।


ਇਟ, ਪਥਰ, ਲਾਠੀਆਂ ਤੇ ਗੋਲੀਆਂ ਸੰਗ ਲੋਕ ਕੁਛ ,
ਦੇ ਰਹੇ ਨੇ ਅਮਨ ਦਾ ਪੈਗਾਮ ਤੇਰੇ ਸ਼ਹਰ ਵਿਚ ।


ਆਪਣੀ ਆਪਣੀ ਲਾਸ਼ ਚੁਕੀ ਫਿਰ ਰਹੇ ਨੇ ਲੋਕ ਸਭ ,
ਹੋ ਗਈ ਹਰ ਆਤਮਾ ਨੀਲਾਮ ਤੇਰੇ ਸ਼ਹਰ ਵਿਚ ,


ਪੰਡਵਾਂ ਦਾ ਕੀ ਬਣੇਗਾ ? ਸੋਚਦਾ 'ਤਰਸੇਮ' ਹੈ ,
ਕੌਰਵਾਂ ਦੇ ਨਾਲ ਜਦ ਘਣਸ਼ਾਮ ਤੇਰੇ ਸ਼ਹਰ ਵਿਚ ।


              -------------ਡਾ. ਐਸ . ਤਰਸੇਮ

20 Jan 2013

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

ਬਹੁਤ ਖ਼ੂਬ ਜੀ ...

20 Jan 2013

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਵਧੀਆ ਜੀ......tfs......

21 Jan 2013

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Shukriya mandeep & J. 22 g..

21 Jan 2013

Reply