|
|
|
|
|
|
Home > Communities > Punjabi Poetry > Forum > messages |
|
|
|
|
|
ਤੇਰੀ ਰਜ਼ਾ |
ਤੂੰ ਕਹਿ ਲੈ ਜੋ ਕਹਿਣਾ ,
ਸਾਡਾ ਸ਼ੂਰੂ ਤੋਂ ਕੰਮ ਚੁਪ ਰਹਿਣਾ,
ਦੇਣ ਵਾਲੇ ਆਪਣੇ ਹੁੰਦੇ ਨੇ ,
ਜੋ ਵੀ ਦੇਵੇਂ ਅਸੀਂ ਸਿਰ ਨਿਵਾਂ ਝੋਲੀ ਪਾ ਲੈਣਾ ,
ਰਬ ਨੂੰ ਨੀ ਦੇਖਿਆ ਕਦੇ ਮੈਂ ,
ਜੀਹਦੇ ਨਾਲ ਸਾਂਝੇ ਸਾਹ ਰਜ਼ਾ ਓਸੇ ਦੀ ਚ ਰਹਿਣਾ ,
ਕਿਸੇ ਲਈ ਮਰਨਾ ਨੀ ਜੀਣਾ ਹੈ ਮੁਹਬਤ ,
ਮੜੀਆਂ ਦੇ ਰਾਹ ਤਾਂ ਇਕ ਨਾ ਇਕ ਦਿਨ ਹੁੰਦਾ ਹੀ ਆ ਪੈਣਾ ,
---jaspal kaur malhi ---
|
|
01 Feb 2017
|
|
|
|
ਵਾਹ ਜੀ ਵਾਹ ! ਬਹੁਤ ਥੋੜ੍ਹੇ ਸ਼ਬਦਾਂ ਵਿਚ ਪੂਰੀ ਉਸਤਾਦੀ ਨਾਲ ਬੜੀ ਡੂੰਘੀ ਗੱਲ ਕਹਿ ਗਏ ਸ਼ਬਦਾਂ ਦੇ ਜਾਦੂਗਰੋ !!! ਬਹੁਤ ਸੋਹਣਾ ਜਤਨ ! ਜਿਉਂਦੇ ਵੱਸਦੇ ਰਹੋ ਅਤੇ ਇੱਦਾਂ ਈ "ਕਲਾਸ ਲਿਖਤਾਂ" ਲਿਖਦੇ ਰਹੋ ਅਤੇ ਫੋਰਮ ਦੀ ਸੇਵਾ ਕਰਦੇ ਰਹੋ |
ਰੱਬ ਰਾਖਾ !

02 Feb 2017
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|