ਤੇਰੀ ਤਸਵੀਰ ਤੋ ਤੇਰਾ ਹਾਲ ਪੁਛਦੇ ਹਾਂ
ਕਿਵੇ ਭੁੱਲ ਗੇਓ ਸਦਾ ਪ੍ਯਾਰ ਪੁਛਦੇ ਹਾਂ
ਕਦੇ ਆਖਦੇ ਸੀ ਤੇਰੇ ਬਿਨਾ ਨ੍ਹਿਯੋ ਸਰਨਾ
ਅੱਜ ਸਰ ਗਯਾ ਕਿਵੇ ਆਏ ਸਵਾਲ ਪੁਛਦੇ ਹਾਂ