Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 130
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਕਿੰਨੇ ਕ ਹੋਰ ਇਮਤਿਹਾਨ ਲਵੋਗੇ

ਕਿੰਨੇ ਕ ਹੋਰ ਇਮਤਿਹਾਨ ਲਵੋਗੇ
ਮੇਰੇ ਪਰਮਾਤਮਾ
ਥੱਕ ਗਿਆ ਹੁਣ ਮੈਂ ਤਾਂ
ਰੋਂਦੀ ਮੇਰੀ ਆਤਮਾ

ਜਨਮ ਜਨਮਾਂਤਰਾਂ ਦਾ ਵਿਛੜੀਆਂ ਮੈਂ
ਵਿਕਾਰਾਂ ਦੇ ਨਸ਼ੇ ਵਿੱਚ ਫਸ ਗਿਆ ਮੈਂ

ਇਹ ਮਾਇਆ ਦੇ ਦੂਤ 
ਪੰਜ ਪੰਜ 
ਮੈਂ ਤਾਂ ਕਲਾ ਹਾਂ
ਇੰਨਾ ਦੀਆਂ ਸ਼ਕਤੀਆਂ ਸਾਮ੍ਹਣੇ
ਮੈਂ ਤਾਂ ਝੱਲਾ ਹਾਂ

ਅੱਕ ਗਿਆ ਹਾਂ ਰੱਬਾ ਮੈਂ ਤਾਂ
ਅੰਦਰੋਂ ਹੋ ਗਿਆ ਮੇਰਾ ਖਾਤਮਾ
ਕਿੰਨੇ ਕ ਹੋਰ ਇਮਤਿਹਾਨ ਲਵੋਗੇ
ਮੇਰੇ ਪਰਮਾਤਮਾ 
ਥੱਕ ਗਿਆ ਹੁਣ ਮੈਂ ਤਾਂ
ਰੋਂਦੀ ਮੇਰੀ ਆਤਮਾ

16 Jan 2017

sukhpal singh
sukhpal
Posts: 1118
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਵਾਹ ਜੀ ਵਾਹ ਬਹੁਤ ਹੀ ਖੂਬ ਲਿਖਿਆ ,............"ਆਤਮਾ  ਦੀ  ਗੱਲ੍ਹ , ਪ੍ਰਮਾਤਮਾ  ਦੀ  ਗੱਲ੍ਹ ,........ਇਮਤਿਹਾਨਾਂ  ਦੀ  ਗੱਲ੍ਹ ,............ਮਨੁੱਖੀ ਇਹਸਾਸ ਦੀ ਗੱਲ੍ਹ ,...........ਗ੍ਰੇਟ 

 

very well written a nice poetry Sukhbir veer,............

 

ਲਿਖਦੇ  ਰਹੋ ,.........ਪੜ੍ਹਦੇ  ਰਹੋ ,............ਚੰਗੀਆਂ ਗੱਲ੍ਹਾਂ ਦੀ ਸਾਂਝ ਇੰਝ ਹੀ ਬਣਾਈ ਰੱਖੋ ,............ਜ਼ਿੰਦਾਬਾਦ ਰਹੋ ,............ਜੀਓ ਦੋਸਤ 

11 Dec 2017

Sukhbir Singh
Sukhbir
Posts: 130
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

Bahut hi Dhanvad vg 

12 Dec 2017

GurJashan Singh Kang
GurJashan Singh
Posts: 191
Gender: Male
Joined: 10/Sep/2013
Location: Patiala
View All Topics by GurJashan Singh
View All Posts by GurJashan Singh
 
ਸੋਹਣੀ ਰਚਨਾ
14 Dec 2017

Reply