|
|
|
|
|
|
Home > Communities > Punjabi Poetry > Forum > messages |
|
|
|
|
|
|
ਅਬਲਾ ਨਾਰੀ |
ਅਬਲਾ ਨਾਰੀ
ਬੜੇ ਵਿਲੱਖਣ ਤਰਕਾਂ ਵਾਲੀ,
ਇਹ ਵੇਖੀ ਮੈਂ ਦੁਨੀਆਦਾਰੀ,
ਜਨਮ, ਪਾਲਣਾ, ਸਿੱਖਿਆ ਦੇਣਾ,
ਐਡੀ ਵੱਡੀ ਜ਼ੁੰਮੇਵਾਰੀ,
ਲੱਦੀ ਜਿਸਦੇ ਸਿਰ ਦੇ ਉੱਪਰ,
ਉਹਨੂੰ ਕਹਿੰਦੇ ਅਬਲਾ ਨਾਰੀ |
ਬੰਦ ਕਰੋ ਭ੍ਰੂਣ ਹੱਤਿਆਵਾਂ,
ਸਿਰ ਮੱਥੇ ਧੀ, ਭੈਣਾਂ, ਮਾਵਾਂ,
ਆਦਰ, ਸਿੱਖਿਆ, ਆਰਥਕ ਸੁਰੱਖਿਆ ਦੀ,
ਡਾਹ ਦਈਏ ਜੇ ਤਾਕਤ ਸਾਰੀ,
ਲੱਛਮੀ, ਦੁਰਗਾ ਰੂਪਾਂ ਵਾਲੀ,
ਕਿੱਦਾਂ ਰਹਿ ਜਾਊ ਅਬਲਾ ਨਾਰੀ ?
My Very Special Tribute and Salute to the Womenfolk !!!
ਜਗਜੀਤ ਸਿੰਘ ਜੱਗੀ
|
|
07 Mar 2014
|
|
|
|
|
thankew ji
|
|
09 Mar 2014
|
|
|
|
ਸ਼ੁਕਰੀਆ, ਅਮਨਦੀਪ ਜੀ |
God Bless !
|
|
12 Mar 2014
|
|
|
|
Salute hai g,.........aap g di kalam nu,.........Bohat wadhiya likhi eh rachna,........good to read this dedicated poetry............TFS
|
|
13 Mar 2014
|
|
|
|
|
ਹਮੇਸ਼ਾਂ ਦੀ ਤਰਾਂ " ਬਾ-ਕਮਾਲ " ,,,
ਸਾਡੀ ਝੋਲੀ ਇੱਕ ਹੋਰ ਅਣਮੁੱਲਾ ਹੀਰਾ ਪਾਉਣ ਲਈ ਬਹੁਤ ਬਹੁਤ ਧੰਨਵਾਦ | ਜਿਓੰਦੇ ਵੱਸਦੇ ਰਹੋ ,,,
ਹਮੇਸ਼ਾਂ ਦੀ ਤਰਾਂ " ਬਾ-ਕਮਾਲ " ,,,
ਸਾਡੀ ਝੋਲੀ ਇੱਕ ਹੋਰ ਅਣਮੁੱਲਾ ਹੀਰਾ ਪਾਉਣ ਲਈ ਬਹੁਤ ਬਹੁਤ ਧੰਨਵਾਦ | ਜਿਓੰਦੇ ਵੱਸਦੇ ਰਹੋ ,,,
|
|
14 Mar 2014
|
|
|
|
ਇੰਨਾ ਪਿਆਰ ਅਤੇ ਸਤਕਾਰ ਦੇਣ ਤੋਂ ਆਪ ਦੇ ਦਿਲ ਦੀ ਅਮੀਰੀ ਝਲਕਦੀ ਏ ਫ੍ਰੇਂਡਜ਼ ਏੰਡ ਬ੍ਰਦਰਜ਼ | ਕੀਮਤੀ ਸਮਾਂ ਤੇ ਕਮੇਂਟ੍ਸ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ |
ਜਿਉਂਦੇ ਵਸਦੇ ਰਹੋ ਜੀ |
ਇੰਨਾ ਪਿਆਰ ਅਤੇ ਸਤਕਾਰ ਦੇਣ ਤੋਂ ਆਪ ਦੇ ਦਿਲ ਦੀ ਅਮੀਰੀ ਝਲਕਦੀ ਏ ਫ੍ਰੇਂਡਜ਼ ਏੰਡ ਬ੍ਰਦਰਜ਼ | I gratefully acknowledge, it humbles me |
ਕੀਮਤੀ ਸਮਾਂ ਤੇ ਕਮੇਂਟ੍ਸ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਜੀ |
ਜਿਉਂਦੇ ਵਸਦੇ ਰਹੋ ਜੀ |
|
|
14 Mar 2014
|
|
|
|
Bahut vdiya likhya hai ji
|
|
17 Mar 2014
|
|
|
|
ਚਰਨਜੀਤ ਬਾਈ ਜੀ, ਕਿਰਤ ਦਾ ਮਾਣ ਕਰਨ ਲਈ ਬਹੁਤ ਬਹੁਤ ਸ਼ੁਕਰੀਆ |
|
|
19 Mar 2014
|
|
|
|
ਇਹ ਵੀ ਬਿਲਕੁਲ ਸਹੀ ਜੀ ਪੂਰਾ ਸਹੀ ਲਿਖਿਯਾ ਜੀ ਸਦਕੇ ਜਯੀਏ | ਸਲਾਮ ਸਰ
|
|
22 Mar 2014
|
|
|
|
|
|
|
|
|
|
|
|
|
|
|
|