Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵਕਤ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Hardeep Singh
Hardeep
Posts: 44
Gender: Male
Joined: 09/Dec/2011
Location: ਰੂਪਨਗਰ
View All Topics by Hardeep
View All Posts by Hardeep
 
ਵਕਤ

                 ਵਕਤ 

 

ਮਾੜਾ ਚੰਗਾ ਵਕਤ ਤਾਂ  ਹਰ ਬੰਦੇ ਤੇ ਆਉਂਦਾ ਏ ,

ਅਸਲੀ ਬੰਦਾ ਹਰ ਵਕਤ ਨੂੰ ਹੱਸ ਕੇ ਲੰਘਾਉਂਦਾ ਏ , 


ਮਾੜੇ ਵਕਤ ਚ ਸਾਰੇ ਛੱਡ ਕੇ ਸਾਥ ਨੇ ਤੁਰ ਜਾਂਦੇ ,

ਚੰਗੇ ਵਕਤ ਚ ਹਰ ਕੋਈ ਸਾਡੇ ਨੇੜੇ ਆਉਂਦਾ ਏ ,


ਹੱਸਦੇ ਵਕਤ  ਤਾਂ ਸਾਰੀ ਦੁਨੀਆਂ ਹੱਸਦੀ ਨਾਲ ਫਿਰ ,

ਰੋਂਦੇ ਬੰਦੇ ਕੋਲੋਂ ਹਰ ਕੋਈ ਸਾਥ ਛੁਡਾਉਂਦਾ ਏ ,


ਇਮਾਰਤ ਪੱਕੀ ਦੀ ਤਾਂ  ਪਰਖ ਆਸਾਨ ਬੜੀ ਹੁੰਦੀ ,

ਆਪਣਿਆਂ ਦੀ ਪਰਖ ਤਾਂ ਸਾਨੂੰ ਵਕਤ ਕਰਾਉਂਦਾ ਏ ,


ਚੰਗੇ ਵਕਤ ਜਿਨ੍ਹਾ ਘਰਾਂ ਵਿਚ ਰੋਣਕ ਰਹਿੰਦੀ ਏ ,

ਬੁਰੇ ਵਕਤ ਵਿਚ ਉਹ ਹੀ ਸਾਨੂੰ ਖਾਣ ਨੂੰ ਆਉਂਦਾ ਏ ,


ਜਿਉਂਦਾ ਬੰਦਾ ਉਹ ਜੋ ਵਕਤ ਆਉਣ ਤੇ ਝੁਕ ਜਾਵੇ ,

ਆਕੜਿਆ ਹੋਇਆ ਬੰਦਾ ਤੇ ਮੁਰਦਾ ਅਖਵਾਉਂਦਾ ਏ ,


ਵਾਂਗ ਪਤੰਗ ਦੇ ਇਹ ਵਕਤ ਵੀ ਉੱਡੁ ਉੱਡੁ ਕਰਦਾ ਏ ,

ਹੱਥੋਂ ਛੁੱਟੇ ਡੋਰ ਤਾਂ ਕੁੱਝ ਵੀ ਹੱਥ ਨਾਂ ਆਉਂਦਾ ਏ ,


 ਹਰ ਵਕਤ ਫੁੱਲਾਂ ਤੇ ਤੁਰਨਾ ਹੀ ਜੀਵਨ ਨਹੀਂ ਹੁੰਦਾ ,

"ਹਰਦੀਪ" ਕੰਡਿਆਂ ਉੱਤੇ ਤੁਰਨਾ ਹੀ ਜੀਵਨ ਅਖਵਾਉਂਦਾ ਏ ,





"ਹਰਦੀਪ""ਡਕਾਲਾ"

04-06-2015 

04 Jun 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 
Hardeep Ji, Bahut sunder rachna sanjhi kiti hai aapne. Zindagi de arth ate rang dassdi ik sohni jihi kirt. Hor vi sohna sohna likhde raho.
Sanjhi karn layi shukriya.
Rab rakha...
04 Jun 2015

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Bahut sunder rachna
04 Jun 2015

Tan_vir _
Tan_vir
Posts: 49
Gender: Female
Joined: 10/Mar/2015
Location: Amritsar
View All Topics by Tan_vir
View All Posts by Tan_vir
 
Simple, clear and beautiful
04 Jun 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

wonderful,..........a great concept to write in words,...........amazing thoughts behind the poetry,.............very well written veer g.

05 Jun 2015

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 
Kamal da likhiaa Hai 22g. ..

Bahut hi khoobsoort rachna ...

Very well written. ..jionde was see rho...
05 Jun 2015

Hardeep Singh
Hardeep
Posts: 44
Gender: Male
Joined: 09/Dec/2011
Location: ਰੂਪਨਗਰ
View All Topics by Hardeep
View All Posts by Hardeep
 
Thanks
Meri is chhoti jhi kvita na apna time den lai Jagjit singh g.
Bahut bahut dhanvadd.
Iven hi sada honsla vdhaunde rho tan jo hor vdhiya likh sakiye.

07 Jun 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
bahot hi sohani likhat hai haedeep g....TFS
08 Jun 2015

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
bahot hi sohani likhat hai haedeep g....TFS
08 Jun 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਖੂਬ ਹਰਦੀਪ ਬਾੲੀ ਜੀ ,
ਬਹੁਤ ਹੀ ਸੱਚੀ ਸੁੱਚੀ ਰਚਨਾ ਪੇਸ਼ ਕੀਤੀ ਏ ਤੁਸੀ,

'ਆਕੜਿਆ ਹੋਇਆ ਬੰਦਾ ਤੇ ਮੁਰਦਾ ਅਖਵਾਉਂਦਾ ਏ ' ...ਬਹੁਤ ਸੋਹਣੇ ਜੀ,

ਲਿਖਦੇ ਰਹੋ ਤੇ ਸ਼ੇਅਰ ਕਰਦੇ ਰਹੋ ਜੀ।
14 Jun 2015

Showing page 1 of 2 << Prev     1  2  Next >>   Last >> 
Reply