Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਫ਼ੇਰ ਇਹ ਕੌਣ ਆ। :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Apinder Singh
Apinder
Posts: 5
Gender: Male
Joined: 20/Apr/2020
Location: Kharar
View All Topics by Apinder
View All Posts by Apinder
 
ਫ਼ੇਰ ਇਹ ਕੌਣ ਆ।

ਸਭ ਕਹਿੰਦੇ ਨੇ ਤੂੰ ਜਾ ਚੁੱਕੀ ਏ, 

ਫ਼ੇਰ ਇਹ ਕੌਣ ਆ, 

ਜੋ ਮੈਨੂੰ ਆਪਣੇ ਕੋਲ ਬਿਠਾਉਂਦੀ ਆ, 

ਮੈਨੂੰ ਦਿਲ ਦਾ ਹਾਲ ਸੁਣਾਉਂਦੀ ਆ, 

ਦੁਖੀ ਵੇਖ ਕੇ ਗਲ ਨਾਲ ਲਾਉਂਦੀ ਆ,

ਸਾਰਾ ਸਮਾਂ ਮੇਰੇ ਨਾਲ ਬਿਤਾਉਂਦੀ ਆ, 

ਰੋਂਦੇ ਨੂੰ ਚੁੱਪ ਕਰਾਉਂਦੀ ਆ, 

ਗਲ ਗਲ ਤੇ ਮੈਨੂੰ ਹਸਾਉਂਦੀ ਆ, 

ਪਤਾ ਨੀ ਕਿਉਂ ਸਭ ਕਹਿੰਦੇ ਨੇ, 

ਕਿ ਸਾਡੀ ਸਾਂਝ ਕਦੋਂ ਦੀ ਮੁੱਕੀ ਏ। 

ਸਭ ਕਹਿੰਦੇ ਨੇ ਤੂੰ ਜਾ ਚੁੱਕੀ ਏ, 

ਫ਼ੇਰ ਇਹ ਕੌਣ ਆ। 

 

19 Apr 2020

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 
Nice one! Keep writing and sharing 👍🏼
20 Apr 2020

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਹਰ ਹਰਫ਼ ਵਿਚ ਇਕ ਮੋਹੱਬਤੀ ਇਹਸਾਸ ਵਿਖਾਈ ਪੈਂਦਾ ਏ............. ਦੁਆਵਾਂ ਵੀਰ 

 

Very well written in words,.............Great

21 Apr 2020

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

welcome to the punjabizm world..............

21 Apr 2020

Apinder Singh
Apinder
Posts: 5
Gender: Male
Joined: 20/Apr/2020
Location: Kharar
View All Topics by Apinder
View All Posts by Apinder
 
ਬਹੁਤ ਬਹੁਤ ਧੰਨਵਾਦ। ❤
21 Apr 2020

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

very nice

21 Apr 2020

Reply