Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Sad one :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
GURMEET KOUNSAL♥ღ♥
GURMEET
Posts: 94
Gender: Male
Joined: 01/Nov/2010
Location: Rajouri Garden
View All Topics by GURMEET
View All Posts by GURMEET
 
Sad one

ਮੈਨੂੰ ਦੇਖ ਕੇ ofline ਜੋ ਹੋ ਜਾਦੇਂ ਕਦੇ ਯਾਦ ਕਰਨ ਗਏ ਉਹ ਇਹਨਾ ਗੱਲਾ ਨੂੰ,
ਅੱਜ ਮੇਰਾ ਦਿਲ ਦੁਖਿਆ ਇਹਨਾ ਗੱਲਾ ਨੂੰ ਯਾਦ ਕਰਕੇ ,
ਕੱਲ ਨੂੰ ਉਹਨਾ ਤੇ ਕੀ ਬੀਤੂ ਜਦੋ ਯਾਦ ਕਰਨ ਗਏ ਉਹ ਇਹਨਾ ਗੱਲਾ ਨੂੰ,
ਦਿਲ ਕਹਿਦਾ ਉਹ ਵੀ ਪਛਤਾਉਣ ਗਏ, 
ਮੇਰੇ ਵਾਗ ਜਦੋ ਉਹ ਯਾਦ ਕਰਨ ਗਏ ਇਹਨਾ ਗੱਲਾ ਨੂੰ,
ਮੇਰੇ ਕਈ ਯਾਰ ਜੋ ਗਏ ਵਿਦੇਸ ਦਿਲ ਵਿਚ ਲੈ ਕੇ ਉਮੰਗਾ ਨੂੰ,
ਰੱਬ ਕਰੇ ਪੁਰੇ ਕਰਦੇ ਰਹਿਣ ਉਹ ਘਰਦਿਆ ਦੇ ਸੁਪਨਿਆ ਨੂੰ,
ਗੋਲਡੀ ਦਾ ਕੀ ਏ ਇਕ ਦਿਨ ਆਪੇ ਚੁਪ ਕਰਜੂੰ ਕਰਦਾ-ਕਰਦਾ ਚੇਤੇ ਇਹਨਾ ਪੁਰਾਣਿਆ ਗੱਲਾ ਨੂੰ,
ਦੁਨੀਆ .....ਦੁਨੀਆ .......ਦੁਨੀਆ ਦਾ ਕੀ ਏ,
ਤੂੰ ਕਿਉ ਦਿਲ ਤੇ ਲਾਊਣਾ ਖਤਮ ਕਰ ਪਰਾ ਇਹਨਾ ਗੱਲਾ ਨੂੰ|

05 Nov 2010

Reply