ਹਰ ਇਕ ਵਾਸਤੇ ਮੰਜੂਰ ਨਾ ਹੋ ਜਾਵੀਂ,
ਜੋ ਬੋਲੇਯਾ ਨਾ ਜਾਵੇ ਓ ਦਸ੍ਤੂਰ ਨਾ ਹੋ ਜਾਵੀਂ,
ਲੈ ਨਾ ਡੁੱਬੇ ਸਰੂਰ ਤੇਨੁ ਮੇਹਫਿਲ ਦਾ,
ਐਨਾ ਵੀ ਮੇਹ੍ਫਿਲਾ ਵਿਚ ਮਸ਼ਹੂਰ ਨਾ ਹੋ ਜਾਵੀਂ,
ਥੋਰਾ ਬਹੁਤ ਰਖੀੰ ਤਾਕਾਜ੍ਜ਼ਾ ਇਸ ਦੋਸਤੀ ਦਾ,
ਵਾਪਸ ਵ ਨਾ ਆ ਸਕੇ ਏਨਾ ਵੀ ਦੂਰ ਨਾ ਹੋ ਜਾਵੀਂ .....
ਹਰ ਇਕ ਵਾਸਤੇ ਮੰਜੂਰ ਨਾ ਹੋ ਜਾਵੀਂ,
ਜੋ ਬੋਲੇਯਾ ਨਾ ਜਾਵੇ ਓ ਦਸ੍ਤੂਰ ਨਾ ਹੋ ਜਾਵੀਂ,
ਲੈ ਨਾ ਡੁੱਬੇ ਸਰੂਰ ਤੇਨੁ ਮੇਹਫਿਲ ਦਾ,
ਐਨਾ ਵੀ ਮੇਹ੍ਫਿਲਾ ਵਿਚ ਮਸ਼ਹੂਰ ਨਾ ਹੋ ਜਾਵੀਂ,
ਥੋਰਾ ਬਹੁਤ ਰਖੀੰ ਤਾਕਾਜ੍ਜ਼ਾ ਇਸ ਦੋਸਤੀ ਦਾ,
ਵਾਪਸ ਵ ਨਾ ਆ ਸਕੇ ਏਨਾ ਵੀ ਦੂਰ ਨਾ ਹੋ ਜਾਵੀਂ .....