Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੇ ਖਿਆਲ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
ਮੇਰੇ ਖਿਆਲ

 

ਸੋਚਦੀ ਸੀ ਓਹਦੇ ਦਿਲ ਦੇ ਅਨਛੂਹੇ ਕੋਨੇ ਚ ਰਹੂਂਗੀ 
ਸਾਰੀ ਉਮਰ ਮੇਰੇ ਖਿਆਲ ਓਹਦੇ ਦਿਲ ਨੂੰ ਆਬਾਦ ਕਰਨਗੇ.....
ਓਹਨਾ ਆਖ ਦਿਤਾ ਜਦ ਤਕ ਤੂੰ ਹੈ ਤਾਂ ਠੀਕ ਹੈ 
ਤੇਰੇ ਤੋ ਬਾਅਦ ਮੇਰੇ ਖਿਆਲ ਤੈਨੂ ਕਿਉਂ ਯਾਦ ਕਰਨਗੇ ??
ਓਹ ਤੇ ਮੇਰੇ ਦਿਲ ਦਾ ਰੱਬ ਬਣ ਬਹਿ ਗਿਆ ਹੈ 
ਦੇਖੋ ਹੁਣ ਮੇਰੀ ਜ਼ਿੰਦਗੀ ਦਾ ਕੀ ਹਿਸਾਬ ਕਰਨਗੇ 
ਹਰ ਖਾਸ ਜਿਹੇ ਤੋ ਵੀ ਖਾਸ ਹੈ ਓਹ ਮੇਰੇ ਲਈ
ਪਰ ਮੈਨੂ ਆਮ ਜਿਹੀ ਨੂੰ ਓਹ ਕਿਉਂ ਖਾਸ ਕਰਨਗੇ  ??
ਸਚ ਹੀ ਤੇ ਕਿਹਾ ਓਹਨੇ ਇਕ ਦੂਜੇ ਦਾ ਸਾਥ ਹੈ ਹੀ ਨਹੀ ਕਿਸਮਤ ਚ 
ਸਾਥ ਦੇ ਕੇ ਵੀ ਮੇਰਾ ਉਮਰਾਂ ਲਈ ਓਹ ਮੇਰੇ ਤੋਂ ਕੀ ਆਸ ਕਰਨਗੇ ??
ਇਹੀ ਅਸੂਲ ਹੈ ਇਸ਼ਕ਼ ਦੀਆਂ ਰਾਹਾਵਾਂ ਦੇ ਵੀ 
ਲਗਦਾ ਇਹ ਰਾਹ ਇਕ ਵਾਰ ਫੇਰ "ਨਵੀ" ਨੂੰ ਬਰਬਾਦ ਕਰਨਗੇ 
ਮੈਂ ਆਖਿਆ ਓਹਨਾ ਨੂੰ ਬੇਪਰਵਾਹੀ ਦੇ ਨਸ਼ੇ ਚ ਨਾ ਚੂਰ ਹੋਵੋ 
ਪਰ ਲਗਦਾ ਪਰਵਾਹ ਓਹ ਮੇਰੀ ਮੇਰੇ ਬਾਅਦ ਕਰਨਗੇ 
"ਨਵੀ" ਨੇ ਤੇ ਓਸ ਦੀ ਹੀ ਹੋ ਕੇ ਇਕ ਦਿਨ ਮਰ ਜਾਣਾ 
ਪਰ ਮੇਰੇ ਖਿਆਲ ਓਹਦੇ ਦਿਲ ਚੋ ਕਿਵੇਂ ਮੁੱਦਤ ਬਾਅਦ ਵੀ ਮਰਨਗੇ ???
- ਨਵੀ   

ਸੋਚਦੀ ਸੀ ਓਹਦੇ ਦਿਲ ਦੇ ਅਨਛੂਹੇ ਕੋਨੇ ਚ ਰਹੂਂਗੀ 

ਸਾਰੀ ਉਮਰ ਮੇਰੇ ਖਿਆਲ ਓਹਦੇ ਦਿਲ ਨੂੰ ਆਬਾਦ ਕਰਨਗੇ.....

ਓਹਨਾ ਆਖ ਦਿਤਾ ਜਦ ਤਕ ਤੂੰ ਹੈ ਤਾਂ ਠੀਕ ਹੈ 

ਤੇਰੇ ਤੋ ਬਾਅਦ ਮੇਰੇ ਖਿਆਲ ਤੈਨੂ ਕਿਉਂ ਯਾਦ ਕਰਨਗੇ ??


ਓਹ ਤੇ ਮੇਰੇ ਦਿਲ ਦਾ ਰੱਬ ਬਣ ਬਹਿ ਗਿਆ ਹੈ 

ਦੇਖੋ ਹੁਣ ਮੇਰੀ ਜ਼ਿੰਦਗੀ ਦਾ ਕੀ ਹਿਸਾਬ ਕਰਨਗੇ 

ਹਰ ਖਾਸ ਜਿਹੇ ਤੋ ਵੀ ਖਾਸ ਹੈ ਓਹ ਮੇਰੇ ਲਈ

ਪਰ ਮੈਨੂ ਆਮ ਜਿਹੀ ਨੂੰ ਓਹ ਕਿਉਂ ਖਾਸ ਕਰਨਗੇ  ??


ਸਚ ਹੀ ਤੇ ਕਿਹਾ ਓਹਨੇ ਇਕ ਦੂਜੇ ਦਾ ਸਾਥ ਹੈ ਹੀ ਨਹੀ ਕਿਸਮਤ ਚ 

ਸਾਥ ਦੇ ਕੇ ਵੀ ਮੇਰਾ ਉਮਰਾਂ ਲਈ ਓਹ ਮੇਰੇ ਤੋਂ ਕੀ ਆਸ ਕਰਨਗੇ ??

ਇਹੀ ਅਸੂਲ ਹੈ ਇਸ਼ਕ਼ ਦੀਆਂ ਰਾਹਾਵਾਂ ਦੇ ਵੀ 

ਲਗਦਾ ਇਹ ਰਾਹ ਇਕ ਵਾਰ ਫੇਰ "ਨਵੀ" ਨੂੰ ਬਰਬਾਦ ਕਰਨਗੇ 


ਮੈਂ ਆਖਿਆ ਓਹਨਾ ਨੂੰ ਬੇਪਰਵਾਹੀ ਦੇ ਨਸ਼ੇ ਚ ਨਾ ਚੂਰ ਹੋਵੋ 

ਪਰ ਲਗਦਾ ਪਰਵਾਹ ਓਹ ਮੇਰੀ ਮੇਰੇ ਬਾਅਦ ਕਰਨਗੇ 

"ਨਵੀ" ਨੇ ਤੇ ਓਸ ਦੀ ਹੀ ਹੋ ਕੇ ਇਕ ਦਿਨ ਮਰ ਜਾਣਾ 

ਪਰ ਮੇਰੇ ਖਿਆਲ ਓਹਦੇ ਦਿਲ ਚੋ ਕਿਵੇਂ ਮੁੱਦਤ ਬਾਅਦ ਵੀ ਮਰਨਗੇ ???


- ਨਵੀ   

 

31 Jan 2015

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

very well written ,,,jio,,,

01 Feb 2015

malkit thamanwal
malkit
Posts: 239
Gender: Male
Joined: 28/Nov/2011
Location: den haag
View All Topics by malkit
View All Posts by malkit
 

socha te khyal kinne khoobsurt hunde ne insan ehna ch khubbda hi janda ee ...sohna likhiya ee navii jii

02 Feb 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
Thank you so much harpinder g te malkit g.....
Shukriya Bht Bht
06 Feb 2015

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

A Good Composition indeed, Navi Ji

 

Content is natural....

Flow of thought is spontaneous 

and craftmanship adds to its ovarall grace, that enriches it as a nice piece of poetic work

 

TFS !

 

God Bless ! 

06 Feb 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 
Thank you so much jagjit sir....thanks alot
19 Feb 2015

Reply