Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸ਼ਹੀਦ ਭਗਤ ਸਿੰਘ ਦੇ ਵਿਚਾਰ :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
ਸਟਾਲਿਨਵੀਰ ਸਿੰਘ  ਸਿੱਧੂ
ਸਟਾਲਿਨਵੀਰ ਸਿੰਘ
Posts: 313
Gender: Male
Joined: 15/Jun/2010
Location: Mumbai / chandigarh
View All Topics by ਸਟਾਲਿਨਵੀਰ ਸਿੰਘ
View All Posts by ਸਟਾਲਿਨਵੀਰ ਸਿੰਘ
 
ਸ਼ਹੀਦ ਭਗਤ ਸਿੰਘ ਦੇ ਵਿਚਾਰ

"ਜਿਵੇਂ ਬਸੰਤ ਦੇ ਆਉਣ ਨੂੰ ਕਦੇ ਰੋਕਿਆ ਨਹੀਂ ਜਾ ਸਕਦਾ, ਉਸੇ ਤਰ੍ਹਾਂ ਲਹਿਰ ਕਦੇ ਕੁਚਲੀ ਨਹੀਂ ਜਾ ਸਕਦੀ।..............ਅੱਤਿਆਚਾਰੀ ਇਸਦਾ ਦਮਨ ਕਰਨਗੇ। ਵਿਸ਼ਵਾਸ਼ ਹੀਣੇ ਲੋਕ ਮਾਖੌਲ ਉਡਾਉਣਗੇ ਅਤੇ ਘਬਰਾਏ ਹੋਏ ਲੋਕ ਇਸਦੀ ਨਿਖੇਧੀ ਕਰਨਗੇ।"----

 

"ਇਨਕਲਾਬ ਨਿਸ਼ਚੇ ਹੀ ਬਿਨਾਂ ਸੋਚੀ ਸਮਝੀ, ਕਤਲਾਂ ਤੇ ਅੱਗਜਨੀ ਦੀ ਦਰਿੰਦਾ ਮੁਹਿੰਮ ਨਹੀਂ, ਇਨਕਲਾਬ ਕੋਈ ਮਾਯੂਸੀ 'ਚੋਂ ਪੈਦਾ ਹੋਇਆ ਫ਼ਲਸਫਾ ਵੀ ਨਹੀਂ ਅਤੇ ਨਾਂ ਹੀ ਸਰਫਰੋਸ਼ੀ ਦਾ ਕੋਈ ਸਿਧਾਂਤ ਹੈ। ਇਨਕਲਾਬ ਰੱਬ ਵਿਰੋਧੀ ਹੋ ਸਕਦਾ ਹੈ, ਪਰ ਮਨੁੱਖ ਵਿਰੋਧੀ ਨਹੀਂ। ਇਹ ਇੱਕ ਪੁਖਤਾ ਤੇ ਜ਼ਿੰਦਾ ਤਾਕਤ ਹੈ।"------

 

"ਇਨਕਲਾਬ ਦੀ ਸਭ ਤੋਂ ਵੱਡੀ ਗੱਲ ਇਹ ਹੋਵੇਗੀ ਕਿ ਇਹ ਮਜ਼ਦੂਰਾਂ ਤੇ ਕਿਸਾਨਾਂ ਦਾ ਰਾਜ ਕਾਇਮ ਕਰਕੇ ਉਹਨਾਂ ਸਭਨਾਂ ਅਣਚਾਹੇ ਤੱਤਾਂ ਨੂੰ ਖ਼ਤਮ ਕਰ ਦੇਵੇਗਾ, ਜਿਹੜੇ ਦੇਸ਼ ਦੀ ਰਾਜਨੀਤਿਕ ਤਾਕਤ ਹਥਿਆ ਕੇ ਬੈਠੇ ਹਨ।"-----

 

"ਭਾਰਤੀ ਗਣਰਾਜ ਦਾ ਮੂਲ ਸਿਧਾਂਤ ਆਮ ਵੋਟ ਅਧਿਕਾਰ ਅਤੇ ਲੁੱਟ 'ਤੇ ਆਧਾਰਤ, ਕੁੱਲ ਵਿਵਸਥਾਵਾਂ ਦੇ ਖਾਤਮੇ 'ਤੇ ਆਧਾਰਤ ਹੋਵੇਗਾ, ਜੋ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਸੰਭਵ ਬਣਾਉਂਦੀਆਂ ਹਨ."-----

 

"ਮਾਇਅਵਾਦ, ਕਿਸਮਤਵਾਦ, ਈਸ਼ਵਰਵਾਦ, ਆਦਿ ਨੂੰ ਮੈਂ ਚੰਦ ਕੁ ਲੋਟੂਆਂ ਵਲੋਂ ਸਾਧਾਰਣ ਜਨਤਾ ਨੂੰ ਭੁਚਲਾਉਣ ਲਈ ਖੋਜੀ ਗਈ ਜ਼ਹਿਰੀਲੀ ਘੁੱਟੀ ਤੋਂ ਵੱਧ ਕੁਝ ਨਹੀਂ ਸਮਝਦਾ...."-----

 

"ਮੈਂ ਪੁੱਛਦਾ ਹਾਂ ਕਿ ਸਰਵਸ਼ਕਤੀਮਾਨ ਹੋ ਕੇ ਵੀ ਤੁਹਾਡਾ ਰੱਬ, ਅਨਿਆਂ,ਅੱਤਿਆਚਾਰ,ਭੁੱਖ, ਗਰੀਬੀ, ਲੁੱਟ, ਨਾਬਰਾਬਰੀ,ਗੁਲਾਮੀ,ਮਹਾਂਮਾਰੀ,ਹਿੰਸਾ ਅਤੇ ਯੁੱਧ ਦਾ ਅੰਤ ਕਿਉਂ ਨਹੀਂ ਕਰਦਾ?"---

 

"ਜਦੋਂ ਅਸੀਂ ਇਨਕਲਾਬ ਦੀ ਗੱਲ ਕਰਦੇ ਹਾਂ ਤਾਂ ਉਸ ਵਿੱਚ ਮੌਜੂਦਾ ਹਾਲਤ ਭਾਵ ਸਰਕਾਰ ਨੂੰ ਪੂਰੀ ਤਰ੍ਹਾਂ ਢਹਿ-ਢੇਰੀ ਕਰਨ ਤੋਂ ਬਾਅਦ ਸਮਾਜ 'ਚ ਵਿਉਂਤਬੱਧ ਪੁਨਰ-ਗਠਨ ਦੀ ਗੱਲ ਸ਼ਾਮਲ ਹੈ।"------

 

ਸ਼ਹੀਦ ਭਗਤ ਸਿੰਘ(ਜਨਮ28 ਸਤੰਬਰ 1907)

27 Sep 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਬਹੁਤ ਬਹੁਤ ਸ਼ੁਕਰੀਆ ਬਾਈ ਜੀ.... ਸਾਂਝੇ ਕਰਨ ਲਈ...

27 Sep 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

ਬਹੁਤ ਵਧੀਆ ਵੀਰ ਜੀ..tfs...

 

ਭਗਤ ਸਿੰਘ ਨਾਲ ਸਬੰਧਤ ਸਾਰੀਆਂ ਲਿਖਤਾਂ ਨੂੰ ਇਸ ਲਿੰਕ ਤੇ ਵੀ ਜਰੂਰ ਪੋਸਟ ਕਰਦੇ ਰਿਹਾ ਕਰੋ ਜੀ
http://www.punjabizm.com/forums-shaheed-bhagat-singh-838-4-1.html

...ਤਾਂ ਕਿ ਇਹ ਸਾਰੀ ਸਮੱਗਰੀ ਇੱਕ ਜਗ੍ਹਾ ਤੇ ਇਕੱਤਰ ਰਹੇ...ਧੰਨਵਾਦ ਸਹਿਤ

 

"ਇੰਨਕਲਾਬ ਜਿੰਦਾਬਾਦ"

27 Sep 2010

Reply