Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸਮਾਂ ਬਦਲ ਰਿਹਾ ਹੈ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਸਮਾਂ ਬਦਲ ਰਿਹਾ ਹੈ

ਸਮਾਂ ਬਦਲ ਰਿਹਾ ਹੈ।
ਹਰ ਲਮਹਾ ਬਦਲ ਰਿਹਾ ਹੈ।
ਬਦਲ ਰਹੇ ਨੇ ਲੋਕ ਇਥੇ
ਮੇਰਾ ਮਨ ਵੀ ਬਦਲ ਰਿਹਾ  ਹੈ।

ਹਵਾ ਬਦਲ ਰਹੀ ਹੈ।
ਰੁੱਤ ਬਦਲ ਰਹੀ ਹੈ।
ਅੱਜ ਦੇ ਹਰ ਇਨਸਾਨ ਦੀ
ਭੁੱਖ ਬਦਲ ਰਹੀ ਹੈ।

ਸ਼ੌਕ ਬਦਲ ਰਿਹਾ ਹੈ।
ਰਿਸ਼ਤਾ ਰੋਜ ਬਦਲ ਰਿਹਾ ਹੈ।
ਪੈਸਾ ਹੋਇਆ ਪ੍ਰਧਾਨ ਇਥੇ
ਧਰਮ ਵੀ ਬਦਲ ਰਿਹਾ ਹੈ।

ਵਿਚਾਰ ਬਦਲ ਰਿਹਾ ਹੈ
ਆਚਾਰ ਬਦਲ ਰਿਹਾ ਹੈ
ਛੱਡ ਅਲੱਗ ਕੀ ਖੱਟਣਾ ਇਥੇ
ਸਾਰਾ ਜਮਨਾ ਬਦਲ ਰਿਹਾ ਹੈ

ਸਮਾਂ ਬਦਲ ਰਿਹਾ ਹੈ।
ਹਰ ਲਮਹਾ ਬਦਲ ਰਿਹਾ ਹੈ।
ਬਦਲ ਰਹੇ ਨੇ ਲੋਕ ਇਥੇ
ਮੇਰਾ ਮਨ ਵੀ ਬਦਲ ਰਿਹਾ  ਹੈ।

10 Oct 2022

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਬਿਲਕੁਲ ਜੀ ਸਾਰਾ ਕੁਝ ਬਦਲ ਰਿਹਾ ਹੈ ਪਰ ਜੋ ਅਸਲ ਸਚ ਹੈ ਉਹ ਨਹੀਂ ਬਦਲੇਗਾ 

01 Nov 2022

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਨਿਚੋੜ ਕੱਢ ਕੇ ਰੱਖ ਦਿੱਤਾ ਦੋ ਸ਼ਬਦਾਂ ਵਿਚ ਹੀ ਮਾਵੀ ਜੀ - ਬਿਲਕੁਲ ਸੱਚ ਜੀ ਸ਼ਾਸ਼ਵਤ ਸੱਤ ਨਹੀਂ ਬਦਲਿਆ ਕਰਦੇ |

10 Nov 2022

Reply