Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਤਿੜਕੀ ਆਸ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 
ਤਿੜਕੀ ਆਸ

 

 ਦਿਨ ਹੈ ਅੱਜ ਉਦਾਸ ਜਿਹਾ
 ਜਿਵੇਂ ਤਿੜਕੀ ਕੋਈ ਆਸ ਜਿਹਾ
 ਤੇਰੀ ਵਾਪਸੀ ਦਾ ਸਬਬ ਹੈ
 ਮੇਰੇ ਲਈ ਗਹਿਰਾ ਰਾਜ਼ ਜਿਹਾ

 ਛੇੜ ਨਾ ਪੁਰਾਣੇ ਜ਼ਖਮਾਂ ਨੂੰ ਸੱਜਣਾ
 ਰਿਸਦਾ ਹੈ ਅੱਜ ਵੀ ਇਹਨਾਂ ਵਿੱਚੋਂ
 ਫਰੇਬ ਬਣ ਕੇ ਤੇਰਾ ਵਿਸ਼ਵਾਸ ਜਿਹਾ

 ਤੇਰੇ ਲਈ ਸੀ ਜੋ ਤੇਰੀ ਜ਼ਿੰਦਗੀ ਦਾ
 ਨਵਾਂ ਆਗਾਜ਼ 
 ਓਹ ਸਾਲ ਮੇਰੇ ਲਈ ਬਣ ਗਿਆ
 ਅਜ਼ਾਬ ਜਿਹਾ

 ਤੂੰ ਨਜ਼ਰਾਂ ਕੀ ਫੇਰੀਆਂ
 ਮੇਰਾ ਇਸ਼ਕ ਗੁਨਾਹ ਹੋ ਗਿਆ
 ਜੋ ਸੀ ਕਦੇ ਤਿਨ ਪਹਿਰ ਦੀ
 ਨਮਾਜ਼ ਜਿਹਾ

 ਬਸ ਹੁਣ ਮੈਨੂੰ ਮੇਰੀ ਔਕਾਤ
 ਵਿੱਚ ਹੀ ਰਹਿਣ ਦੇ ਤੂੰ
 ਯਾਦ ਕਰ ਮੇਰੇ ਦੀਵਾਨੇਪਨ ਨੂੰ
 ਕਿਹਾ ਸੀ ਤੂੰ ਜ਼ਹਿਨੀ ਬੀਮਾਰ ਜਿਹਾ

 ਕਿੰਝ ਟੱੁਟਦੇ ਨੇ ਸਰੋਕਾਰ
 ਕਮਾਲ ਦੇਖ ਪ੍ੀਤ
 ਓਹ ਕਹਿੰਦਾ ਸੀ ਕਦੇ ,ਰਿਸ਼ਤਾ ਹੈ ਆਪਣਾ
 ਨੰੁਹ ਤੇ ਮਾਸ ਜਿਹਾ
                    ---------ਨਵਪੀ੍ਤ
 ਦਿਨ ਹੈ ਅੱਜ ਉਦਾਸ ਜਿਹਾ
 ਜਿਵੇਂ ਤਿੜਕੀ ਕੋਈ ਆਸ ਜਿਹਾ
 ਤੇਰੀ ਵਾਪਸੀ ਦਾ ਸਬਬ ਹੈ
 ਮੇਰੇ ਲਈ ਗਹਿਰਾ ਰਾਜ਼ ਜਿਹਾ

 ਛੇੜ ਨਾ ਪੁਰਾਣੇ ਜ਼ਖਮਾਂ ਨੂੰ ਸੱਜਣਾ
 ਰਿਸਦਾ ਹੈ ਅੱਜ ਵੀ ਇਹਨਾਂ ਵਿੱਚੋਂ
 ਫਰੇਬ ਬਣ ਕੇ ਤੇਰਾ ਵਿਸ਼ਵਾਸ ਜਿਹਾ

 ਤੇਰੇ ਲਈ ਸੀ ਜੋ ਤੇਰੀ ਜ਼ਿੰਦਗੀ ਦਾ
 ਨਵਾਂ ਆਗਾਜ਼ 
 ਓਹ ਸਾਲ ਮੇਰੇ ਲਈ ਬਣ ਗਿਆ
 ਅਜ਼ਾਬ ਜਿਹਾ

 ਤੂੰ ਨਜ਼ਰਾਂ ਕੀ ਫੇਰੀਆਂ
 ਮੇਰਾ ਇਸ਼ਕ ਗੁਨਾਹ ਹੋ ਗਿਆ
 ਜੋ ਸੀ ਕਦੇ  ਪੰਜ ਪਹਿਰ ਦੀ
 ਨਮਾਜ਼ ਜਿਹਾ

 ਬਸ ਹੁਣ ਮੈਨੂੰ ਮੇਰੀ ਔਕਾਤ
 ਵਿੱਚ ਹੀ ਰਹਿਣ ਦੇ ਤੂੰ
 ਯਾਦ ਕਰ ਮੇਰੇ ਦੀਵਾਨੇਪਨ ਨੂੰ
 ਕਿਹਾ ਸੀ ਤੂੰ ਜ਼ਹਿਨੀ ਬੀਮਾਰ ਜਿਹਾ

 ਕਿੰਝ ਟੱੁਟਦੇ ਨੇ ਸਰੋਕਾਰ
 ਕਮਾਲ ਦੇਖ ਪ੍ੀਤ
 ਓਹ ਕਹਿੰਦਾ ਸੀ ਕਦੇ ,ਰਿਸ਼ਤਾ ਹੈ ਆਪਣਾ
 ਨੰੁਹ ਤੇ ਮਾਸ ਜਿਹਾ
                    ---------ਨਵਪੀ੍ਤ
ਆਗਾਜ਼ -ਸ਼ੁਰੂਆਦ
ਅਜ਼ਾਬ- ਸਜ਼ਾ 
ਸਰੋਕਾਰ - ਰਿਸ਼ਤਾ 

 

23 Feb 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Navpreet jee ਤਿੜਕੀ ਆਸ bahut hee khaaob surat rachna hai

Lasta sheyar
Jo kehnda c rishta hai sada nau te maas jiha
Wa kamaal hai
Jeo
Godblessu
23 Feb 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Boht boht shukriya gurpreet ji apna keemti samah de k meri rachna paran layi.thanks

23 Feb 2015

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਬਹੁਤ ਸੁੰਦਰ ਨਵਪ੍ਰੀਤ ਜੀ, ਦਿਲ ਦੇ ਧੁਰ ਅੰਦਰੋਂ ਨਿੱਕਲੀ ਹੋੲੀ ਅਹਿਸਾਸਾਂ ਦੀ ਪੰਡ ਹੈ ੲਿਹ ਰਚਨਾ,

ੲਿੰਜ ਹੀ ਲਿਖਦੇ ਰਹੋ ਤੇ ਸ਼ੇਅਰ ਕਰਦੇ ਰਹੋ ।
23 Feb 2015

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਇਕ ਹੋਰ ਬਹੁਤ ਹੀ ਖੂਬਸੂਰਤ ਰਚਨਾ ਨਵਪ੍ਰੀਤ ਜੀ ਦੀ ਕਲਮ ਤੋਂ |
ਅਹਿਸਾਸਾਂ ਨੂੰ ਅਲਫਾਜ਼ ਦਾ ਕਲਾਤਮਕ ਜਮਾ ਪਹਿਨਾਇਆ ਹੈ |
ਜਿਉਂਦੇ ਵੱਸਦੇ ਰਹੋ | ਰੱਬ ਰਾਖਾ | 

ਇਕ ਹੋਰ ਖੂਬਸੂਰਤ ਰਚਨਾ ਨਵਪ੍ਰੀਤ ਜੀ ਦੀ ਕਲਮ ਤੋਂ |


ਅਹਿਸਾਸਾਂ ਨੂੰ ਅਲਫਾਜ਼ ਦਾ ਕਲਾਤਮਕ ਜਾਮਾ ਪਹਿਨਾਇਆ ਹੈ |


ਜਿਉਂਦੇ ਵੱਸਦੇ ਰਹੋ | ਰੱਬ ਰਾਖਾ | 


TFS !

 

23 Feb 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Thank you so much sandeep ji.apji diyan duawaan te sath es shyari de safar vich sada inj hi baneya rahe and menu prerda rahe kuj changa likhan layi

23 Feb 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Thanks jagjit ji.ਮੈਂ ਆਪਣੇ ਆਪ ਨੂੰ ਬਹੁਤ ਖੁਸ਼ ਕਿਸਮਤ ਸਮਝਦੀ ਹਾਂ ਜਗਜੀਤ ਜੀ ਕਿ ਮੈਨੂੰ ਤੁਹਾਡੇ ਵਰਗੇ ਇਕ ਬਾਕਮਾਲ ਕਵੀ ਤੇ ਨਾਲ ਆਪਣੀਆਂ ਰਚਨਾਵਾਂ ਸਾਂਝੀਆਂ ਕਰਨ ਦਾ ਮੌਕਾ ਮਿਲਦਾ ਹੈ।ਮੈਂ ਇਹ ਦੁਆ ਕਰਦੀ ਹਾਂ ਕਿ ਸਦਾ ਹੀ ਤੁਹਾਡੇ ਤੋਂ ਸਿੱਖਣ ਦਾ ਵੀ ਮੌਕਾ ਮਿਲਦਾ ਰਹੇ।

23 Feb 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

bahut sohna likhde ho tusi navpreet g.....one more superb addition in your collection....thanx for sharing 

stay blessed and keep writing

02 Mar 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

,......,.......bohat hi ehsaas bharpoor likhea,.........har alfaaz...poetry ਤਿੜਕੀ ਆਸ "..............i m reading it several times.......

18 Jan 2018

Reply