ਓਹ ਹੁੰਦੀ ਸੀ ਸ਼ੋਕੀਨ TOMMY ਦੇ ਬ੍ਰਾਂਡ ਦੀ, ਓਹਨੇ ਪਾਈ ਨਾ ਕਦਰ ਸਾਡੇ ਮਾੜੇ TIME ਦੀ , TIME ਦੇਖ ਮਾੜਾ ! ਪੈਰ ਚੰਗੇ ਵਿਚ ਪਾਇਆ , ਹੁਣ ਕੋਈ ਨਈ ਬ੍ਰਾਂਡ ਜੇਰਾ ਯਾਰ ਨੇ ਨਾ ਪਾਇਆ , ਪਰ ਭੂਲੇ ਨਾ ਅਓਕਾਤ ਸਾਡੇ ਰੇਹਨ ਸਹਿਣ ਦੀ, ਓਹ ਹੁੰਦੀ ਸੀ ਸ਼ੋਕੀਨ TOMMY ਦੇ ਬ੍ਰਾਂਡ ਦੀ, ਓਹਨੇ ਪਾਈ ਨਾ ਕਦਰ ਸਾਡੇ ਮਾੜੇ TIME ਦੀ...............H.singh