|
|
|
|
|
|
Home > Communities > Punjabi Poetry > Forum > messages |
|
|
|
|
|
ਸੂਰਜ ਗ੍ਰਹਿਣ ਹੈ ਲੱਗਿਆ |
ਸੂਰਜ ਗ੍ਰਹਿਣ ਹੈ ਲੱਗਿਆ ਮੰਗਤਾ ਪਿੰਡ ਵਿਚ ਗਾਉਦਾ ਸੀ ਅੰਨੇ ਘੋੜੇ ਦਾ ਦਾਨ ਦਿਓ ਹਰ ਇਕ ਨੂੰ ਸੁਣਾਉਦਾ ਸੀ ਬਣਿਆ ਖਾਣਾ ਕੱਪੜਾ ਲੱਤਾ ਇਕ ਪਾਸੇ ਰੱਖ ਦਿੰਦੇ ਹਰ ਕੋਈ ਰੱਖਿਆ ਰਾਸ਼ਨ ਸਭ ਉਸਦੀ ਝੋਲੀ ਪਾਉਦਾ ਸੀ ਕੋਈ ਕਹਿੰਦਾ ਘਰ ਬਣੀ ਚੀਜ਼ ਖਰਾਬ ਨਾ ਹੋ ਜਾਵੇ ਪੰਡਤਾਂ ਦੇ ਘਰ ਤੋ ਕੋਈ ਘਾਹ ਦਾ ਤਿਣਕਾ ਲਿਆਉਦਾ ਸੀ ਡਰ ਜਿਹਾ ਕੋਈ ਐਸਾ ਮਨ ਦੇ ਵਿਚ ਸਮਾ ਜਾਂਦਾ ਬਾਹਰ ਕਿਸੇ ਨਹੀ ਜਾਣਾ ਘਰ ਦਾ ਬਜੁਰਗ ਸਮਝਾਉਦਾ ਸੀ ਬੇਬੇ ਕਹਿੰਦੀ ਪਾਪ ਦਾ ਬੋਝ ਧਰਤੀ ਤੇ ਵੱਧ ਗਿਆ ਤਾਂਹੀ ਸੂਰਜ ਸਭ ਕੁਝ ਹੀ ਆਪਣੇ ਤੇ ਪਾਉਦਾ ਸੀ ਪੜੀ ਸਾਇਸ ਤੇ ਪਤਾ ਲੱਗਾ ਧਰਤੀ ਚੰਨ ਸੂਰਜ ਵਿਚ ਆਈ ਏ ਪਰ ਓਸ ਸਮੇਂ ਦਾ ਚੱਕਰ ਸਾਨੂੰ ਸਮਝ ਨਾ ਆਉਦਾ ਸੀ ’ਸੋਹਲ’ ਨੇ ਗਲ ਦਿਲ ਦੀ ਸੱਭ ਅੱਗੇ ਰੱਖ ਦਿਤੀ ਬਚਪਨ ਮੇਰਾ ਮੈਨੂੰ ਉਹ ਬੜਾ ਹੀ ਮਨ ਨੂੰ ਭਾਉਦਾ ਸੀ
|
|
15 Jan 2010
|
|
|
|
bahut khoobsurat... andaaz e beyaan...
keep sharing...
|
|
15 Jan 2010
|
|
|
|
|
Aaha kya baatan ne sir ji. Keep sharing. We all love ur poetery.
|
|
15 Jan 2010
|
|
|
|
Dhanwad Amrinder ji, jaspreet ji te Satwinder ji,
gal eh see ki main morning walk te gayea see othe
gallan chal payean te mainu mera bachpan yaad aa
gayea bus pher ki see ghar aoun saar pehlan rachna
puri kiti te pher scrap kar diti....
|
|
16 Jan 2010
|
|
|
|
|
very nice veer ji ..................
|
|
16 Jan 2010
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|