Home > Communities > Punjabi Poetry > Forum > messages
ਮਾਡਰਨ ਮਾਹੀਆ...by ਸੁਖਚਰਨਜੀਤ ਕੌਰ ਗਿੱਲ
ਪਤਨੀ : ਤੰਦੂਰੀ ਤਾਈ ਹੋਈ ਆ। ਅਸਾਂ ਰੋਟੀ ਨਹੀਂ ਲਾਹੁਣੀ, ਤੇਰੀ ਬੇਬੇ ਆਈ ਹੋਈ ਆ।ਪਤੀ : ਰੋਟੀ ਹੋਟਲੋਂ ਮੰਗਾ ਦਊਂਗਾ। ਬੇਬੇ ਕੋਲ਼ ਗੱਲ ਨਾ ਕਰੀਂ, ਨਹੀਂ ਤਾਂ ਆਪੇ ਮੈਂ ਪਕਾ ਦਊਂਗਾ।ਪਤਨੀ : ਮੇਰੇ ਭਾਗ ਹੀ ਖੋਟੇ ਨੇ। ਜੂਠੇ ਭਾਂਡੇ ਰੋਣ ਜਾਨ ਨੂੰ, ਨਾ ਹੀ ਕੱਪੜੇ ਹੀ ਧੋਤੇ ਨੇ।ਪਤੀ : ਸੂਟ ਕੱਲ੍ਹ ਵਾਲ਼ਾ ਪਾ ਜਾਊਂਗਾ। ਤੇਰੀ ਮੈਂ ਗੁਲਾਬੀ ਸਾੜ੍ਹੀ ਨੂੰ, ਮੰਗੇ ਧੋਬੀ ਤੋਂ ਧੁਆ ਲਿਆਊਂਗਾ।ਪਤਨੀ : ਤੁਸੀਂ ਸਮਝ ਤਾਂ ਪਾਉਂਦੇ ਨਹੀਂ। ਬੇਬੇ ਨਾਲ਼ ਗੱਲ਼ਾਂ ਮਾਰਦੇ, ਛੋਟੇ ਮੁੰਡੇ ਨੂੰ ਪੜ੍ਹਾਉਂਦੇ ਨਹੀਂ।ਪਤੀ : ਇਹ ਵੀ ਝਗੜਾ ਮੁਕਾ ਦਊਂਗਾ। ਤੇਰਾ ਰਹੇ ਦਿਲ ਰਾਜ਼ੀ, ਉਹਦੀ ਟਿਊਸ਼ਨ ਰਖਾ ਦਊਂਗਾ।ਪਤਨੀ : ਜੀ ਉਹ ਮੇਰੇ ਨਾਲ਼ ਲੜਦੀ ਏ। ਰਾਤੀਂ ਸਾਨੂੰ ਨੀਂਦ ਨਾ ਪਵੇ, ਜਦੋਂ ਖਊਂ-ਖਊਂ ਕਰਦੀ ਏ।ਪਤੀ : ਮਾਂ ਨੂੰ ਮੈਂ ਸਮਝਾ ਦਊਂਗਾ। ਤੈਨੂੰ ਉਹਦੀ ਖੰਘ ਨਾ ਸੁਣੇ, ਮੰਜੀ ਕੋਠੇ 'ਤੇ ਚੜ੍ਹਾ ਦਊਂਗਾ।
17 Jan 2010
Good one 22 ji. Maja aa gaya
17 Jan 2010
hahaaahhahaa... mainu oh waqt yaad aa geya jad... orkut te punjabi poetry community te ik funny jeha geet paaaya si.... te main jawab ch funny hee geet likh ke post keeta si.... bahut tamasha laggeya... that was so much fun... i have that written somewhere in my diary.. main kal chd jaa ke post karunga... labh ke.. :)
nice one lakhwinder 22 g....
17 Jan 2010
shukriya ji sab da...
its my first funny attempt here on punjabizm....
thx allott for reading dis one..jiyo sabh
shukriya ji sab da...
its my first funny attempt here on punjabizm....
thx allott for reading dis one..jiyo sabh
Yoy may enter 30000 more characters.
17 Jan 2010
good work g fantastic attempt keep sharing
17 Jan 2010
Copyright © 2009 - punjabizm.com & kosey chanan sathh