|
|
|
|
|
|
Home > Communities > A voice against Social Evils > Forum > messages |
|
|
|
|
|
ਆਜ਼ਾਦੀ.....by ਤਾਰਿਕ ਗੁੱਜਰ..(ਪਾਕਿਸਤਾਨ ਦੀ ਧਰਤੀ ਤੋਂ) |
ਵਿਹੜਿਆਂ ਦੇ ਵਿਚ ਸਾਰੇ ਬਾਲਕ ਫਿਰਦੇ ਨੰਗ ਧੜੰਗੇ... ਕੋਠੀਆਂ ਉਤੇ ਪਏ ਝੂਲਦੇ ਦਸ ਦਸ ਗ਼ਜ਼ ਦੇ ਝੰਡੇ...
-----
1947
ਸਦੀਆਂ ਲੰਮੇ ਪੈਂਡੇ ਸਨ ਸੂਲ਼ਾਂ ਭਰੀਆਂ ਰਾਹਵਾਂ ਸਨ ਥੱਕੇ ਹਾਰੇ ਪ੍ਰਦੇਸੀ ਹੱਥ ਵਿਚ ਆਸ ਦੇ ਦੀਵੇ ਲੈ ਕੇ ਉਮਰਾਂ ਤੀਕਰ ਚੱਲਦੇ ਰਹੇ ਅੰਨੀਆਂ ਕਾਲ਼ੀਆਂ ਰਾਤਾਂ ਦੇ ਵਿਚ ਇਕ ਦੂਜੇ ਨੂੰ ਲੱਭਦੇ ਰਹੇ ਜਿੰਦੜੀ ਅੱਖ ਦਾ ਅੱਥਰੂ ਬਣ ਗਈ ਝੱਲੇ ਫਿਰ ਵੀ ਹੱਸਦੇ ਰਹੇ........;
|
|
17 Jan 2010
|
|
|
|
bahut wadhiya 22 g..
Keep Sharing the good works... :)
|
|
17 Jan 2010
|
|
|
|
|
|
|
|
Very good ji.. Keep sharing
|
|
17 Jan 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|