Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਖੁਦਗਰਜ਼ੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
tejinder rawat
tejinder
Posts: 30
Gender: Male
Joined: 25/Mar/2009
Location: patiala
View All Topics by tejinder
View All Posts by tejinder
 
ਖੁਦਗਰਜ਼ੀ

ਖੁਦਗਰਜ਼ੀ

ਬੀਤੀਆ ਕੱਲ ਸਮਝ ਜੋ ਭੁੱਲ ਗਈ "ਬੌਬੀ" ਨੂੰ,
ਮੈਂ ਓਹਨੂੰ ਅਜੇ ਵੀ ਚੇਤੇ ਆਂ ਕਰ ਰਿਹਾ
ਮੇਰੀ ਖੁਦਗਰਜ਼ੀ ਵੇਖੋ ਯਾਰੋਂ,
ਆਪਣੇ ਜੀਉਣ ਲਈ, ਓਹਦੇ ਜੀਣ ਦੀ ਦੁਆ ਹਾਂ ਕਰ ਰਿਹਾ....

ਜੁਦਾ ਹੋਣ ਲੱਗੀਆਂ ਵੀ ਖੁਸ਼ੀ, 
ਮੰਗ ਲਈ ਓਹਦੀਆਂ ਬੁੱਲੀਆਂ ਲਈ
ਭਾਵੇਂ ਅੱਖ ਆਪਦੀ 'ਚ, ਹੰਝੂਆਂ ਦਾ ਸਮੰਦਰ ਰਿਹਾ,
ਮੇਰੀ ਖੁਦਗਰਜ਼ੀ ਵੇਖੋ ਯਾਰੋਂ,
ਆਪਣੇ ਜੀਉਣ ਲਈ, ਓਹਦੇ ਜੀਣ ਦੀ ਦੁਆ ਹਾਂ ਕਰ ਰਿਹਾ

ਡਰ ਡਰ ਕੇ ਕੀਤਾ ਪਿਆਰ ਓਹਨੇ,
ਅੱਜ ਤਾਹੀਂਓ ਇਹ ਦਿਨ ਆਈਆ ਏ
ਓਹਨੇ ਤੇ ਮੁੱਖ ਫੇਰ ਲਿਆ
ਪਰ ਮੈਂ ਤੇ ਪਿਆਰ ਨਿਭਾਈਆ ਏ
ਸ਼ਾਈਦ ਕੁੱਝ ਘਰ ਦਿਆਂ ਕੋਲੋਂ ਹੋ ਗੀ ਮਜ਼ਬੂਰ ਓਹ,
ਕੁੱਝ ਜੱਗ ਦਾ ਵੀ ਓਹਨੂੰ ਡਰ ਰਿਹਾ
ਮੇਰੀ ਖੁਦਗਰਜ਼ੀ ਵੇਖੋ ਯਾਰੋਂ,
ਆਪਣੇ ਜੀਉਣ ਲਈ, ਓਹਦੇ ਜੀਣ ਦੀ ਦੁਆ ਹਾਂ ਕਰ ਰਿਹਾ...

ਹਾਸਾ ਤੇ ਭੁੱਲ ਗਿਆ "ਬੌਬੀ" ਨੂੰ
ਬਸ ਜੱਗ ਦਿਖਾਉਣ ਨੂੰ ਹੱਸਦਾ ਏ
ਓਹ ਦਰਦ ਦੇਣ ਵਾਲਾ ਤੇ, ਅਜੇ ਵੀ ਦਿਲ ਵਿਚ ਵੱਸਦਾ ਏ
ਖੁਸ਼ੀਆਂ ਤੇ ਘੱਟੇ ਆਈਆਂ ਜਿੰਦਗੀ 'ਚ, ਬਸ ਗਮਾਂ ਦਾ ਹੀ ਸਫਰ ਰਿਹਾ
ਮੇਰੀ ਖੁਦਗਰਜ਼ੀ ਵੇਖੋ ਯਾਰੋਂ,
ਆਪਣੇ ਜੀਉਣ ਲਈ, ਓਹਦੇ ਜੀਣ ਦੀ ਦੁਆ ਹਾਂ ਕਰ ਰਿਹਾ..........

 

 

Bobby Rawat

 

24 Jan 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Wah bobby veer wah. Bahut hi khoobsurat rachna. Share karde riha karo. Griban te mehr karde riha karo apni kalam da. Thanks veer.

24 Jan 2010

tejinder rawat
tejinder
Posts: 30
Gender: Male
Joined: 25/Mar/2009
Location: patiala
View All Topics by tejinder
View All Posts by tejinder
 

sukriya bai ji 

24 Jan 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22 g... arse baad parhan nu mileya... nice one...

24 Jan 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

bht wdiya jnaab,,,

24 Jan 2010

tejinder rawat
tejinder
Posts: 30
Gender: Male
Joined: 25/Mar/2009
Location: patiala
View All Topics by tejinder
View All Posts by tejinder
 

ਸ਼ੁਕਰੀਆ ਅਮਰਿੰਦਰ ਬਾਈ ਜੀ ਆਹੋ ਬਾਈ ਜੀ ਹੁਣ ਆਈਆ ਕਰਾਂਗਾ ਜੀ ਹਾਜ਼ਰੀ ਲਵਾਉਣ ਸ਼ੁਕਰੀਆ ਜਸਪਰੀਤ ਜੀ

25 Jan 2010

Harnek Singh
Harnek
Posts: 155
Gender: Male
Joined: 19/Dec/2009
Location: chd
View All Topics by Harnek
View All Posts by Harnek
 

sohni likhi ae..shinde nu phone karke pucho bai ji je cassette kaddan nu mannda ..

 

:D

 

bohot sohni likhi ae bai ji..

25 Jan 2010

tejinder rawat
tejinder
Posts: 30
Gender: Male
Joined: 25/Mar/2009
Location: patiala
View All Topics by tejinder
View All Posts by tejinder
 

meharbani tejinder bai ji 

16 Feb 2010

Reply