|
|
|
|
|
|
Home > Communities > Punjabi Poetry > Forum > messages |
|
|
|
|
|
ਕੋਈ ਤਾਂ ਹੋਵੇ |
ਰੋਦੇ ਹੋਇਆਂ ਨੂੰ ਚੁੱਪ ਕਰਾਉਣ ਵਾਲਾ ਕੋਈ ਤਾਂ ਹੋਵੇ। ਸਾਨੂੰ ਫੱਕਰਾਂ ਨੂੰ ਗਲੇ ਲਾਉਣ ਵਾਲਾ ਕੋਈ ਤਾਂ ਹੋਵੇ।
ਮੇਰੇ ਸਿਰ ਲੱਗੀਆਂ ਨੇ ਜੋ ਤੁਹਮਤਾਂ ਬੇਵਜ੍ਹਾ ਹੀ ਉਨ੍ਹਾਂ ਤੁਹਮਤਾਂ ਨੂੰ ਝੁਠਲਾਉਣ ਵਾਲਾ ਕੋਈ ਤਾਂ ਹੋਵੇ ।
ਪਿਸਦੇ, ਲੁੱਟਦੇ ਬੇਸਹਾਰਾ ਲੋਕਾਂ ਦਾ ਬਣੇ ਜੋ ਮਸੀਹਾ, ਬਗਾਵਤ ਦਾ ਪਰਚਮ ਲਹਿਰਾਉਣ ਵਾਲਾ ਕੋਈ ਤਾਂ ਹੋਵੇ।
ਸ਼ਰੇਆਮ ਝੂਠ ਬੋਲਦੇ ਲੋਟੂ ਹਾਕਮਾਂ ਨੁੰ ਵੰਗਾਰੇ ਜੋ, ਭਗਤ, ਸਰਾਭੇ ਦਾ ਵਾਰਸ ਕਹਾਉਣ ਵਾਲਾ ਕੋਈ ਤਾਂ ਹੋਵੇ ।
ਚੂਹਿਆਂ ਵਾਂਗ ਲੁਕਦੀ ਫਿਰਦੀ ਇਸ ਭੀੜ ਅੰਦਰ, ਬਿੱਲੀ ਦੇ ਗਲ ਟੱਲੀ ਪਾਉਣ ਵਾਲਾ ਕੋਈ ਤਾਂ ਹੋਵੇ ।
(ਹਰਮੇਲ ਪਰੀਤ)
|
|
26 Jan 2010
|
|
|
|
bahut wadhiya 22 g...
too good...
|
|
27 Jan 2010
|
|
|
|
|
Bahut khub bai ji............
|
|
30 Jan 2010
|
|
|
|
|
|
Bohat wadhiya likhea , great
|
|
01 Jun 2024
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|