|
|
|
|
|
|
Home > Communities > Punjabi Poetry > Forum > messages |
|
|
|
|
|
ਬੱਸ ਰੁੰਡ-ਮਰੁੰਡ ਖੜਾ ਅੱਧ-ਵਿਚਕਾਰ ਰਿਹਾ |
ਬੜਾ ਸਮਝਾਇਆ ਬੜਾ ਆਜ਼ਮਾਇਆ ਮੈਂ ਇਸ ਦਿਲ ਨੂੰ ,
ਪਰ ਸਭ ਕੁਝ ਬੇਕਾਰ ਗਿਆ,.
ਜ਼ਿੰਦਗੀ ਦੀ ਹਰ ਬਾਜ਼ੀ ਜਿੱਤੀ ਅੱਜ ਤੱਕ,
ਪਰ ਪਿਆਰ ਦੀ ਬਾਜ਼ੀ ਹਾਰ ਗਿਆ,.
ਜੇ ਦਿੰਦੀ ਕਿਸਮਤ ਸਾਥ ਤਾਂ ਜਿੱਤ ਜਾਂਦਾ ਸ਼ਾਇਦ,
ਪਰ ਇਸ ਸ਼ਾਇਦ ਦਾ ਸ਼ਾਇਦ ਰਹਿਣਾ ਮਾਰ ਗਿਆ,.
"ਬਰਾੜ" ਨੂੰ ਹੌਂਸਲਾ ਹੀ ਬੜਾ ਸੀ ਤੇਰੀ ਯਾਰੀ ਦਾ,
ਤੂੰ ਸਾਥ ਛੱਡਿਆ ਹੁਣ ਇਕੱਲੇ ਨੂੰ ਇਕਲਾਪਾ ਮਾਰ ਰਿਹਾ,
ਹਾਲਤ ਹੋ ਗਈ ਕਿਸੇ ਮਾਰੂਥ੍ਲ ਦੇ ਰੁੱਖ ਵਰਗੀ,..
ਜੋ ਨਾ ਸੁੱਕਿਆ ਨਾ ਮੁੱਕਿਆ
ਬੱਸ ਰੁੰਡ-ਮਰੁੰਡ ਖੜਾ ਅੱਧ-ਵਿਚਕਾਰ ਰਿਹਾ,
|
|
02 Feb 2010
|
|
|
|
|
|
pehlan tan bai g ... jee aayan nu ... kuch hor sites te v tuhadiyan rachnavan padiyan ne ... aithe dekh ke v bahut vadhiya lagiya ... thnx for sharing here also...
|
|
02 Feb 2010
|
|
|
|
good one.. welcome ji.. n keep sharing..
|
|
02 Feb 2010
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|