|
|
|
|
|
|
Home > Communities > Punjabi Poetry > Forum > messages |
|
|
|
|
|
ਕੀ ਹੋਰ ਮੁਕੱਦਮਾ ਲੜਨਾ ਏ,. |
ਅਸੀਂ ਪਿਆਰ ਦਾ ਮੁਕੱਦਮਾ ਹਾਰ ਬੈਠੇ
ਕੀ ਹੋਰ ਮੁਕੱਦਮਾ ਲੜਨਾ ਏ,.
ਨੀ ਸਾਨੂੰ ਤੇਰੇ ਵਿਛੋੜੇ ਨੇ ਮਾਰ ਸੁਟਿਆ
ਹੁਣ ਮਰਿਆਂ ਦਾ ਕੀ ਮਰਨਾ ਏ,.
ਇਸ਼ਕ ਬਣਾਈ ਅਰਥੀ ਉੱਤੇ
ਹੁਣ ਹੱਸ-੨ ਕੇ ਅਸੀਂ ਚੜ੍ਹਨਾ ਏ,..
ਨੀ "ਬਰਾੜ" ਨੂੰ ਮਾਰ ਸੁਟਿਆ ਕਿਸਮਤ ਨੇ
ਹੁਣ ਮਰਨੋਂ ਓਹਨੇ ਕੀ ਡਰਨਾ ਏ
|
|
02 Feb 2010
|
|
|
|
lagda 22 nu koi gamm laga??
|
|
02 Feb 2010
|
|
|
|
|
|
good one veer...
keep up the good work
|
|
02 Feb 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|