ਕਾਸ਼ ਕਿ ਓਹ ਮੇਰੀ ਜ਼ਿੰਦਗੀ ਵਿਚ ਆਈ ਨਾ ਹੁੰਦੀ,ਜੇ ਆਈ ਸੀ ਫ਼ਿਰ ਪਰਾਈ ਨਾ ਹੁੰਦੀ,ਓਹ ਆਈ ਵੀ ਤੇ ਪਰਾਈ ਵੀ ਹੋ ਗਈ,ਜਾਂਦੀ-੨ ਮੈਨੂੰ ਕਹਿ ਗਈ,ਤੇਰੀ-ਮੇਰੀ ਖਤ੍ਮ ਕਹਾਣੀ ਕੁਝ ਬਾਕੀ ਨਾ ਰਹਿ ਗਿਆ ਵੇ,ਤੈਨੂੰ ਕਹਿੰਦੀ ਸੀ ਨਾ ਵਿਛ੍ੜਾਂਗੇ ,ਦੇਖ "ਬਰਾੜਾ " ਅੱਜ ਵਿਛੋੜਾ ਪੈ ਗਿਆ ਏ
hmmmmmmmmmm
thnx veer
hor wdiya likho.
thnx for compliments and suggestions frds