Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਨੂੰ ਬੜੀ ਸੋਹਣੀ ਲੱਗਦੀ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 
ਮੈਨੂੰ ਬੜੀ ਸੋਹਣੀ ਲੱਗਦੀ

ਮੈਨੂੰ ਬੜੀ ਸੋਹਣੀ ਲੱਗਦੀ, ਜਿਹੜੀ ਕੱਤਦੀ ਪ੍ਰੀਤਾਂ ਨਾਲ|
ਹਾਏ ਨੀ ਮਨਮੋਹਨੀ ਲੱਗਦੀ, ਜਿਹੜੀ ਨੱਚੇ ਮੇਰੇ ਗੀਤਾਂ ਨਾਲ|

ਪੋਣਾਂ ਚ ਸੁੰਗਧੀਆਂ ਤੂੰ ਘੋਲੇ ਮਰ ਜਾਣੀਏ,
ਹੱਸਦੀ ਤੂੰ ਬੁੱਲ ਜਦੋ ਖੋਲੇ ਮਰ ਜਾਣੀਏ,
ਨੀ ਤੇਰੀ ਤੱਕਣੀ ਠੱਗਦੀ ਆ, ਜਿਹੜੀ ਹੱਸਦੀ ਮੀਤਾਂ ਨਾਲ...

ਤੇਰੀ ਅਦਾ ਦਿਲ ਮੇਰੇ ਨੂੰ ਰਹਿੰਦੀ ਡੰਗਦੀ,
ਪੋਲੇ ਪੋਲੇ ਬੋਲਾਂ ਨਾਲ ਰਹਿੰਦੀ ਦਿਲ ਮੰਗਦੀ,
ਬੁਰੀਆਂ ਨੱਜ਼ਰਾਂ ਜੱਗ ਦੀਆਂ, ਜੋ ਲੱਗਦੀਆਂ ਸ਼ਰੀਕਾਂ ਨਾਲ....

ਮਨ ਵਿਚ ਤੇਰੀ ਸੁਰਤ ਜਿਹੀ ਰਹਿੰਦੀ ਘੂੰਮਦੀ,
ਛੋਹ ਤੇਰੇ ਹੱਥਾਂ ਦੀ, ਹਾਏ ਦਿਲ ਸਾਡਾ ਚੁੰਮਦੀ,
ਲੱਪਟਾਂ ਇਸ ਅੱਗ ਦੀਆਂ, ਟੁੰਬਦੀਆਂ ਗੀਤਾਂ ਨਾਲ...

ਬਾਈ ਜਸਬੀਰ ਤੈਨੂੰ ਦਿਲ ਵਿਚ ਰਖੀ ਬੈਠਾ,
ਹੁੱਕਮ ਤੇਰੇ ਨੂੰ ਉਹ ਸੱਭ ਸੱਚ ਸੋਚੀ ਬੈਠਾ,
ਤੀਆਂ ਪਿੰਡਾਂ ਚ ਲੱਗਦੀਆਂ, ਸੱਚੀਆਂ ਰੀਤਾਂ ਨਾਲ....

jasbirsinghsohal 2.2.2010

02 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Wah sir ji bakmaal rachna.

02 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut khoob sir..

 

Good Job

02 Feb 2010

jasbir singh
jasbir
Posts: 221
Gender: Male
Joined: 02/Aug/2009
Location: ludhiana
View All Topics by jasbir
View All Posts by jasbir
 

Dhanwad Satwinder ji te Amrinder ji.....

03 Feb 2010

Reply