ਪਹਿਲਾਂ ਨੇੜੇ-੨ ਆਏ ਫ਼ੇਰ ਦੂਰ ਹੋ ਗਏ,
ਵਕਤ ਦੇ ਹੱਥੋਂ ਮਜ੍ਬੂਰ ਹੋ ਗਏ,
ਤਕਦੀਰ ਨਾਲ ਸਾਥੋਂ "ਬਰਾੜ" ਲੜ ਵੀ ਨਾ ਹੋਇਆ,
ਯਾਰੀ ਸਾਡੀ ਕੱਚ ਦਾ ਗਿਲਾਸ,
ਓਹਨੇ ਹੱਥੋਂ ਛੱਡ ਦਿੱਤਾ ਸਾਥੋਂ ਫ਼ੜ ਵੀ ਨਾ ਹੋਇਆ,