ਮੈਨੂੰ ਮੇਰੀ ਔਕਾਤ ਨਾ ਦੱਸ,ਆਪਣਾ ਇਹ ਵੱਡਾਪਣ ਆਪਣੇ ਤੱਕ ਹੀ ਰੱਖ,ਜਾ ਕਿਸੇ ਹੋਰ ਤੇ ਇਹ ਰੋਬ ਝਾੜ੍ਹ,ਮੇਰੇ ਵੱਲ ਉਂਗਲੀ ਕਰਨ ਤੋਂ ਪਹਿਲਾਂ ਆਪਣੀ ਪੀੜ੍ਹੀ ਥੱਲੇ ਤੇ ਤਾਂ ਸੋਟਾ ਮਾਰ,ਮੇਰੇ ਵੱਲ ਉਂਗਲ ਕਰ ਕੇ ਬੇਵਫ਼ਾ ਕਹਿਣ ਵਾਲਿਆ,ਜਾਣਦਾ ਹੈ ਸਾਰਾ ਜੱਗ ਜੋ ਤੂੰ ਵਫ਼ਾ ਕਮਾਈ ਏ,ਬਰਾੜ ਦਾ ਇੱਕ ਸੱਚ ਤੇਰੇ ਹਜ਼੍ਮ ਨਹੀਂ ਆਇਆ,ਅਸੀਂ ਤਾਂ ਸਾਰੀ ਉਮਰ ਤੇਰੇ ਝੂਠੇ ਲਾਰਿਆਂ ਨਾਲ ਲੰਘਾਈ ਏ