|
|
|
|
|
|
Home > Communities > Punjabi Poetry > Forum > messages |
|
|
|
|
|
|
ਆਖਿਰੀ ਅਲਵਿਦਾ |
ਤੇਰਾ ਇੰਤ੍ਜ਼ਾਰ ਕਰਦੇ ਰਹੇ ਰਾਹੀਂ ਤਲੀਆਂ ਵਿਛਾ ਕੇ, ਤੂੰ ਆਈ ਤਾਂ ਓਹ ਵੀ ਗੈਰਾਂ ਨਾਲ ਉੱਤੋਂ ਲੰਘ ਗਈ ਕੋਲ ਦੀ ਨਜ਼ਰਾਂ ਚੁਰਾ ਕੇ, ਕੀ ਕਹਾਂ ਇਸ੍ਨੂੰ ਅਦਾ ਯਾ ਗੁਸਤਾਖੀ ਕੋਈ, ਕੋਈ ਜਵਾਬ ਯਾ ਬਹਾਨਾ ਹੈ ,ਯਾ ਮੰਗਣੀ ਹੈ ਫ਼ਿਰ ਮਾਫ਼ੀ ਕੋਈ, ਲੱਭ ਕੋਈ ਵਜਾਹ ਹੁਣ ਫ਼ਿਰ ਮੇਰੇ ਕੋਲ ਬਹਿਣ ਨੂੰ, ਬਰਾੜ ਕੋਲ ਤਾ ਕਈ ਨੇ ਤੈਥੋਂ ਦੂਰ ਰਹਿਣ ਨੂੰ,. ਅੱਜ ਲਗਦਾ ਏ ਕਿ ਐਂਵੇ ਏਨਾ ਕੁਝ ਸਹਿ ਲਿਆ,. ਚੱਲ ਫ਼ਿਰ ਆਖਿਰੀ ਅਲਵਿਦਾ ਤੇ ਬੜਾ ਸ਼ੁਕਰੀਆ ਉਸ ਵਕਤ ਲਈ ਜੋ ਮੈਂ ਤੇਰੇ ਦਿਲ ਵਿੱਚ ਰਹਿ ਲਿਆ,.
|
|
03 Feb 2010
|
|
|
|
nice thought bai g .. te onni hi vadhiya peshkaari ....
|
|
03 Feb 2010
|
|
|
|
|
Bahut khoobsurat rachna.. Keep rocking 22 g.. Jeooo
|
|
03 Feb 2010
|
|
|
|
|
|
|
bahut he vadia bai g bahut he khoobsurti naal shabada nu piroyaa a really parh k mazza aa giya
|
|
03 Feb 2010
|
|
|
|
|
wah kya baat hai brar veer....
|
|
03 Feb 2010
|
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|