Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਕੁਝ ਚਿਹਰਿਆਂ ਤੇ ਨਕਾਬ ਹੀ ਰਹਿਣ ਦੇ, :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਕੁਝ ਚਿਹਰਿਆਂ ਤੇ ਨਕਾਬ ਹੀ ਰਹਿਣ ਦੇ,

ਕੁਝ ਨਾਮ ਗੁਮਨਾਮ ਹੀ ਚੰਗੇ ਨੇ,

ਕੁਝ ਚਿਹਰਿਆਂ ਤੇ ਨਕਾਬ ਹੀ ਰਹਿਣ ਦੇ,

ਚੰਗਾ ਰਹੇਗਾ ਤੇਰੇ ਬੁੱਲਾਂ ਤੇ ਚੁੱਪ ਦਾ ਜੰਦਰਾ,

ਕੁਝ ਸਵਾਲ ਬਿਨਾਂ ਜਵਾਬ ਹੀ ਰਹਿਣ ਦੇ,.

ਕੁਝ ਚਿਹਰਿਆਂ ਤੇ ਨਕਾਬ ਹੀ ਰਹਿਣ ਦੇ,

ਬਦਨਾਮ ਤੇ ਤੂੰ ਕੱਲ ਵੀ ਸੀ ਅੱਜ ਕੁਝ ਨਵਾਂ ਨਹੀਂ ਹੋਇਆ,

ਓਹਨਾਂ ਸ਼ੋਹਦਿਆਂ ਸ਼ਰੀਫ਼ਾਂ ਨੂੰ ਸ਼ਰਾਫ਼ਤ ਦੇ ਮਾਹਤਾਬ ਹੀ ਰਹਿਣ ਦੇ,

ਕੁਝ ਚਿਹਰਿਆਂ ਤੇ ਨਕਾਬ ਹੀ ਰਹਿਣ ਦੇ,

ਓਹ ਗੁੰਮਨਾਮ ਚੰਗੇ ਨੇ ਤੂੰ ਬਦਨਾਮ ਚੰਗਾ ਏਂ,

ਚੰਗਾ ਰਹੇਂਗਾ ਜੇ ਓਹਨਾਂ ਪਾਉਣ ਦੀ ਖਵਾਹਿਸ਼ ਦੀ ਥਾਂ

ਬਰਾੜ ਇਸਨੂੰ ਇੱਕ ਖੂਬਸੂਰਤ ਅਧੂਰਾ ਖਾਬ ਹੀ ਰਹਿਣ ਦੇ,.

ਕੁਝ ਚਿਹਰਿਆਂ ਤੇ ਨਕਾਬ ਹੀ ਰਹਿਣ ਦੇ,

03 Feb 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut khoob bai g...

03 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer g,..

03 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya veer.

03 Feb 2010

Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 

keep sharing bai g m really enjoying ur posts 

03 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਓਹ ਗੁੰਮਨਾਮ ਚੰਗੇ ਨੇ ਤੂੰ ਬਦਨਾਮ ਚੰਗਾ ਏਂ,

ਚੰਗਾ ਰਹੇਂਗਾ ਜੇ ਓਹਨਾਂ ਪਾਉਣ ਦੀ ਖਵਾਹਿਸ਼ ਦੀ ਥਾਂ

ਬਰਾੜ ਇਸਨੂੰ ਇੱਕ ਖੂਬਸੂਰਤ ਅਧੂਰਾ ਖਾਬ ਹੀ ਰਹਿਣ ਦੇ,

 

Bahut Vadhia Brar bai .........bahut Vadhiaa ..........Thanx for sharingparty0018Clapping

03 Feb 2010

!!!!.........!!!! .
!!!!.........!!!!
Posts: 33
Gender: Female
Joined: 19/Sep/2009
Location: QaYaNaaT
View All Topics by !!!!.........!!!!
View All Posts by !!!!.........!!!!
 

SimPly SuPerb....!!!

03 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx frds

03 Feb 2010

Reply