Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਧੀਆਂ ਕਿਉਂ ਬਲੀ ਤੁਹਾਡੀਆਂ ਰਸਮਾਂ ਰੀਤਾਂ ਦੀ ਚੜਨ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਧੀਆਂ ਕਿਉਂ ਬਲੀ ਤੁਹਾਡੀਆਂ ਰਸਮਾਂ ਰੀਤਾਂ ਦੀ ਚੜਨ

ਅੱਜ ਮੈ ਹੈਰਾਨ ਹੋ ਗਿਆ,

ਸੱਚ ਪੁਛੋਂ ਤਾਂ ਪਰੇਸ਼ਾਨ ਹੋ ਗਿਆ,

ਜਦ ਮੈਂ ਤੱਕਿਆ ਕਿ

ਅੱਜ ਵੀ ਧੀਆਂ ਤੇ ਹੀ ਮਾਪੇ ਰੋਬ ਜਮਾ ਰਹੇ ਨੇ,

ਅੱਜ ਵੀ ਓਹਨਾਂ ਦੇ ਦਿਲ ਦੀ ਜਾਣੇ ਬਗੈਰ

ਭੇਡ ਬੱਕਰੀਆਂ ਵਾਂਗ ਆਪਣੀ ਮਰਜ਼ੀ ਨਾਲ ਵਿਆਹ ਰਹੇ ਨੇ,

ਮਾਪਿਆਂ ਦਾ ਹੱਕ ਹੈ ਬੇਸ਼ੱਕ ਆਪ੍ਣੀ ਔਲਾਦ ਤੇ ,

ਪਰ ਇਹ ਹੱਕ ਕਿਸ ਤਰਾਂ ਜਤਾ ਰਹੇ ਨੇ,

ਠੀਕ ਹੈ ਕਿ ਮਾਪੇ ਸੋਚਦੇ ਨੇ ਭਲਾ ਸਦਾ ਔਲਾਦ ਦਾ,

ਪਰ ਜੋੜੀ ਦੀ ਥਾਂ ਨਰੜ ਸਹੇੜ ਕੇ ਕਿਸ ਦਾ ਭਲਾ ਚਾਹ ਰਹੇ ਨੇ,

ਆਪ੍ਣਾ ਹੱਕ ਜਤਾ ਰਹੇ ਨੇ,..

ਵੀਹਵੀਂ ਸਦੀ ਵਿੱਚ ਹਾਂ ਅਸੀਂ

ਪਰ ਸੋਚ ਅਜੇ ਵੀ ਸ਼ਾਇਦ ਅਠਾਰਵੀਂ ਦੀ ਰੱਖਦੇ ਹਾਂ,

ਤਾਂ ਹੀ ਤਾਂ ਅੱਜ ਵੀ ਧੀਆਂ ਘਰਾਂ ਵਿੱਚ ਕੈਦ ਰੱਖਦੇ ਹਾਂ,

ਓਹ ਧੀਆਂ ਜੋ ਪੁੱਤਾਂ ਤੋ ਵਧਕੇ ਨੇ,

ਓਹਨਾਂ ਦੇ ਗਲ ਹੀ ਕਿਉਂ ਗੁਲਾਮੀ ਪਾ ਰਹੇ ਨੇ,

ਕਿਸਦਾ ਭਲਾ ਚਾਹ ਰਹੇ ਨੇ,....

ਮੈ ਨਹੀਂ ਮੰਗਦਾ ਬੇਲੋੜੀ ਛੋਟ ਕੋਈ,

ਇਹ ਵੀ ਨਹੀਂ ਕਿ ਹੈ ਦਿਲ ਵਿੱਚ ਖੋਟ ਕੋਈ,

ਪਰ ਜ਼ਰਾ ਸੋਚੋ ਬਰਾੜ

ਪੁੱਤ ਜੋ ਵੀ ਜਿੱਦਾਂ ਵੀ ਮਰਜ਼ੀ ਕਰਨ

ਤਾਂ ਫ਼ੇਰ ਧੀਆਂ ਕਿਉਂ ਬਲੀ ਤੁਹਾਡੀਆਂ ਰਸਮਾਂ ਰੀਤਾਂ ਦੀ ਚੜਨ

03 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Wah 22 g kaim aa.

03 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

bahut wadhiya 22...

thanks for sharing...

03 Feb 2010

Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 

 

ਜਗ ਜਨਣੀ ਦਾ ਮਾਣ ਬਖਸ਼ਿਆ ਆਦਿ ਕਾਲੌ ਕਰਤਾਰ ਨੇ ਰੱਜ ਰੱਜ ਮੇਰਾ ਸ਼ੌਸ਼ਣ ਕੀਤਾ ਮੇਰੇ ਹੀ ਸਿਰਜੇ ਸੰਸਾਰ ਨੇ 

ਜਗ ਜਨਣੀ ਦਾ ਮਾਣ ਬਖਸ਼ਿਆ

ਆਦਿ ਕਾਲੌ ਕਰਤਾਰ ਨੇ

ਰੱਜ ਰੱਜ ਮੇਰਾ ਸ਼ੌਸ਼ਣ ਕੀਤਾ

ਮੇਰੇ ਹੀ ਸਿਰਜੇ ਸੰਸਾਰ ਨੇ 

 

 

03 Feb 2010

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

good one..

03 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

Brar veer bahut vadhia likhiaa tusi te bdi changi gal share kiti aa te sanu sochna hi paega k ih sab kujh jo Dheea naal ho reha oh ruk jave .....te Dheea nu janm lain, apni jindgi nu jeen te apni azadi nu maanan di khull mile .......

 

ਮੈ ਨਹੀਂ ਮੰਗਦਾ ਬੇਲੋੜੀ ਛੋਟ ਕੋਈ,

ਇਹ ਵੀ ਨਹੀਂ ਕਿ ਹੈ ਦਿਲ ਵਿੱਚ ਖੋਟ ਕੋਈ,

ਪਰ ਜ਼ਰਾ ਸੋਚੋ ਬਰਾੜ

ਪੁੱਤ ਜੋ ਵੀ ਜਿੱਦਾਂ ਵੀ ਮਰਜ਼ੀ ਕਰਨ

ਤਾਂ ਫ਼ੇਰ ਧੀਆਂ ਕਿਉਂ ਬਲੀ ਤੁਹਾਡੀਆਂ ਰਸਮਾਂ ਰੀਤਾਂ ਦੀ ਚੜਨ

 

God Blees u Brar Veer .........Keep sharing

03 Feb 2010

tajinder kaur
tajinder
Posts: 37
Gender: Female
Joined: 28/Jan/2010
Location: bergamo
View All Topics by tajinder
View All Posts by tajinder
 
very nice

bohat vadia

03 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx frds thnx a lot for your compliments

03 Feb 2010

Reply