Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੇਰੀ ਤਨਹਾਈ ਤੇ ਮੈਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਮੇਰੀ ਤਨਹਾਈ ਤੇ ਮੈਂ

ਜਦ ਕਦੇ ਯਾਦਾਂ ਦੇ ਭੰਵਰ ਵਿੱਚ ਫ਼ਸ ਜਾਂਦਾ ਹਾਂ,

ਤਾਂ ਅਕਸਰ ਮੇਰੀ ਤਨਹਾਈ ਤੇ ਮੈਂ ਗੱਲਾਂ ਕਰਦੇ ਹਾਂ,

ਗੱਲਾਂ ਹੁੰਦੀਆਂ ਨੇ ਹਾਲਾਤਾਂ ਤੇ ਹਾਦਸਿਆਂ ਦੀਆਂ,

ਗੱਲਾਂ ਹੁੰਦੀਆਂ ਨੇ ਪਿਆਰ ਦੀਆਂ,ਇੰਤਜ਼ਾਰ ਦੀਆਂ,

ਜਦ ਵੀ ਮੈਂ ਤੇ ਮੇਰੀ ਤਨਹਾਈ ਗੱਲਾਂ ਕਰਦੇ ਹਾਂ,

ਹਰ ਵਾਰ ਹਰ ਗੱਲ ਵਿੱਚ ਤੇਰਾ ਹੀ ਜ਼ਿਕਰ ਹੁੰਦਾ ਹੈ,

ਅੱਜ ਵੀ "ਬਰਾੜ" ਨੂੰ ਪਹਿਲਾਂ ਵਾਂਗ ਤੇਰਾ ਹੀ ਫ਼ਿਕਰ ਹੁੰਦਾ ਹੈ,

ਅੱਜ ਵੀ ਉਮੀਦ ਹੁੰਦੀ ਏ ਤੇਰੇ ਆਉਣ ਦੀ,

ਹਾਲੇ ਵੀ ਆਦਤ ਬਾਕੀ ਏ ਤੇਰੇ ਰਾਹਾਂ ਵਿੱਚ ਪਲਕਾਂ ਵਿਛਾਉਣ ਦੀ,

ਅੱਜ ਵੀ ਬੁੱਤ ਬਣ ਬੈਠੇ ਮੈਂ ਤੇ ਮੇਰੀ ਤਨਹਾਈ ਗੱਲਾਂ ਕਰਦੇ ਹਾਂ,..

ਗੱਲਾਂ ਹੁੰਦੀਆਂ ਨੇ ਹਾਲਾਤਾਂ ਤੇ ਹਾਦਸਿਆਂ ਦੀਆਂ,

ਗੱਲਾਂ ਹੁੰਦੀਆਂ ਨੇ ਪਿਆਰ ਦੀਆਂ,ਇੰਤਜ਼ਾਰ ਦੀਆਂ,

03 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Nice one 22 g.

03 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

good one veer..

03 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx frds

03 Feb 2010

Reply