Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
Har Din Main ...!!! :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Deep Sekhon
Deep
Posts: 127
Gender: Male
Joined: 14/Mar/2009
Location: Ferozepur, Mohali
View All Topics by Deep
View All Posts by Deep
 
Har Din Main ...!!!

Friends This is my Debut in Punjabi Poetry section

 

 

ਹਰ ਦਿਨ ਮੈਂ ਸੂਰਜ ਦੇ ਨਿਕਲਣ ਦਾ ਇੰਤਜ਼ਾਰ ਕਰਦਾ ਹਾਂ
ਬਰਫੀਲੀ ਹਵਾਵਾਂ ਨਾਲ ਤਕਰਾਰ ਕਰਦਾ ਹਾਂ
ਇਸ ਜ਼ਿੰਦਗੀ ਦੀ ਜੰਗ ਵਿੱਚ ਮੈਂ ਇਕੱਲਾ ਹਾਂ
ਮੇਰਾ ਕੋਈ ਸਾਥੀ ਨਹੀਂ, ਫੇਰ ਵੀ ...
ਹਰ ਦਿਨ ਮੈਂ ਸੂਰਜ ਦੇ ਨਿਕਲਣ ਦਾ ਇੰਤਜ਼ਾਰ ਕਰਦਾ ਹਾਂ
ਬਰਫੀਲੀ ਹਵਾਵਾਂ ਨਾਲ ਤਕਰਾਰ ਕਰਦਾ ਹਾਂ

 

 

ਜ਼ਿੰਦਗੀ ਦੇ ਸੁੱਨੇ੍ ਰਾਹਵਾਂ ਨੂੰ ਖੂਬਸੂਰਤ ਮੋੜ ਵੀ ਦੇਣੇ ਨੇ
ਮਾਪਿਆਂ ਪ੍ਰਤੀ ਬਣਦੇ ਮੇਰੇ ਫਰਜ ਵੀ ਨਿਭਾਉਣੇ ਨੇ
ਹਰ ਖੁਸ਼ੀ ਮਿਲੇ ਓਹਨਾਂ ਨੂੰ ਔਖੇ ਵੇਲੇ ਨਾ ਦੇਖਣ ਦੇਣੇ ਨੇ
ਜ਼ਿੰਦਗੀ ਦੇ ਔਖੇ ਮੋੜਾਂ ਤੋਂ ਮਿਲਦੀ ਹਾਰ ਦਾ ਸਾਹਮਣਾ ਕਰਦਾ ਹਾਂ
ਹਰ ਦਿਨ ਮੈਂ ਸੂਰਜ ਦੇ ਨਿਕਲਣ ਦਾ ਇੰਤਜ਼ਾਰ ਕਰਦਾ ਹਾਂ
ਬਰਫੀਲੀ ਹਵਾਵਾਂ ਨਾਲ ਤਕਰਾਰ ਕਰਦਾ ਹਾਂ

 

 

ਜਿੱਨੀ ਸਮਝਦੇ ਸੀ ਸੌਖੀ ਉੱਨਾ ਹੀ ਜ਼ਿੰਦਗੀ ਚ ਉਲ੍ਜਾਅ ਹੈ
ਇਕ ਵਿਸ਼ਵਾਸ, ਆਸ ਤੇ ਆਸਥਾ ਦਾ ਬਸ ਸਾਥ ਹੈ
ਕੁਛ ਹੈ ਮੇਰੇ ਆਪਣਿਆਂ ਦਾ ਤੇ ਕੁਛ ਜਿਗਰੀ ਯਾਰਾਂ ਦਾ
ਪਰ ਪਿਠ ਤੇ ਕੀਤੇ ਵਾਰ ਵੀ ਮੈਂ ਜਰਦਾ ਹਾਂ
ਹਰ ਦਿਨ ਮੈਂ ਸੂਰਜ ਦੇ ਨਿਕਲਣ ਦਾ ਇੰਤਜ਼ਾਰ ਕਰਦਾ ਹਾਂ
ਬਰਫੀਲੀ ਹਵਾਵਾਂ ਨਾਲ ਤਕਰਾਰ ਕਰਦਾ ਹਾਂ

 

 

ਦੀਦ ਰਿਹੰਦੀ ਹੈ ਸੇਖੋਂ ਨੂੰ ਇਕ ਅਜਨਬੀ ਜਾਣੇ ਪਿਹਚਾਣੇ ਚਿਹਰੇ ਦੀ
ਦਿਲ ਚ ਤਸਵੀਰ ਬਣਾ ਕੇ ਰੱਖੀ ਹੈ ਉਸ ਅਜਨਬੀ ਚਿਹਰੇ ਦੀ
ਪਰ ਕੀ ਜ਼ਿੰਦਗੀ ਦੀ ਇਸ ਦੌੜ ਚ ਉਸ ਦਾ ਮਿਲਣਾ ਸੰਭਵ ਹੈ ???
ਇਹੀ ਸਵਾਲ ਮੈਂ ਅਪਨੇ ਆਪ ਨਾਲ ਅਕਸਰ ਕਰਦਾ ਹਾਂ ...!
ਹਰ ਦਿਨ ਮੈਂ ਸੂਰਜ ਦੇ ਨਿਕਲਣ ਦਾ ਇੰਤਜ਼ਾਰ ਕਰਦਾ ਹਾਂ
ਬਰਫੀਲੀ ਹਵਾਵਾਂ ਨਾਲ ਤਕਰਾਰ ਕਰਦਾ ਹਾਂ

 

 

ਹਰ ਦਿਨ ਮੈਂ ਸੂਰਜ ਦੇ ਨਿਕਲਣ ਦਾ ਇੰਤਜ਼ਾਰ ਕਰਦਾ ਹਾਂ

ਬਰਫੀਲੀ ਹਵਾਵਾਂ ਨਾਲ ਤਕਰਾਰ ਕਰਦਾ ਹਾਂ
ਇਸ ਜ਼ਿੰਦਗੀ ਦੀ ਜੰਗ ਵਿੱਚ ਮੈਂ ਇਕੱਲਾ ਹਾਂ
ਮੇਰਾ ਕੋਈ ਸਾਥੀ ਨਹੀਂ, ਫੇਰ ਵੀ ...
ਹਰ ਦਿਨ ਮੈਂ ਸੂਰਜ ਦੇ ਨਿਕਲਣ ਦਾ ਇੰਤਜ਼ਾਰ ਕਰਦਾ ਹਾਂ
ਬਰਫੀਲੀ ਹਵਾਵਾਂ ਨਾਲ ਤਕਰਾਰ ਕਰਦਾ ਹਾਂ

 

- ਦੀਪ ਸੇਖੋਂ

03 Feb 2010

Deep Sekhon
Deep
Posts: 127
Gender: Male
Joined: 14/Mar/2009
Location: Ferozepur, Mohali
View All Topics by Deep
View All Posts by Deep
 

Mere tan jo dil ch aeya likh ta ...

Umeed hai kuch tan sahi likheya hovega ...!!!

03 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Balle 22 kamaal karti.. Bahut khoobsurat jazbaat.. Jeooo

03 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

i didnt know at the time you posted these lines with that image.... ke these are written by u.... i really loved the lines

 

ਹਰ ਦਿਨ ਮੈਂ ਸੂਰਜ ਦੇ ਨਿਕਲਣ ਦਾ ਇੰਤਜ਼ਾਰ ਕਰਦਾ ਹਾਂ
ਬਰਫੀਲੀ ਹਾਵਾਵਾਂ ਨਾਲ ਤਕਰਾਰ ਕਰਦਾ ਹਾਂ
ਇਸ ਜ਼ਿੰਦਗੀ ਦੀ ਜੰਗ ਵਿੱਚ ਮੈਂ ਇਕੱਲਾ ਹਾਂ
ਮੇਰਾ ਕੋਈ ਸਾਥੀ ਨਹੀਂ, ਫੇਰ ਵੀ ...
ਹਰ ਦਿਨ ਮੈਂ ਸੂਰਜ ਦੇ ਨਿਕਲਣ ਦਾ ਇੰਤਜ਼ਾਰ ਕਰਦਾ ਹਾਂ
ਬਰਫੀਲੀ ਹਾਵਾਵਾਂ ਨਾਲ ਤਕਰਾਰ ਕਰਦਾ ਹਾਂ

 

ik do din baad tu daseya tan pata laggeya.... really inspiring... ajj lagda office ch aahi kujh keeta.....

 

good one... but need little tweaks.. ghar pahunch ke dasda.... :)

 

good job... keep up the good work...

03 Feb 2010

Gursaab Mal
Gursaab
Posts: 228
Gender: Male
Joined: 26/May/2009
Location: ferozepur
View All Topics by Gursaab
View All Posts by Gursaab
 

rooh kush karti bai g ,,,kujh nahi bahut theek likhia 

03 Feb 2010

Deep Sekhon
Deep
Posts: 127
Gender: Male
Joined: 14/Mar/2009
Location: Ferozepur, Mohali
View All Topics by Deep
View All Posts by Deep
 

Thanx 22 ji .............

03 Feb 2010

!!!!.........!!!! .
!!!!.........!!!!
Posts: 33
Gender: Female
Joined: 19/Sep/2009
Location: QaYaNaaT
View All Topics by !!!!.........!!!!
View All Posts by !!!!.........!!!!
 
RemarKable DeBut........!!!!
Sat Sri Akaal FrNd..!!
...Agar eh Debut Hai.....taa Sach Hee...QaBiL-e-TaareF DeBut hai Eh....!!!
Praiseworthy Initiative........!!!
03 Feb 2010

Deep Sekhon
Deep
Posts: 127
Gender: Male
Joined: 14/Mar/2009
Location: Ferozepur, Mohali
View All Topics by Deep
View All Posts by Deep
 

thanks no name friend ji ...ha ha ha  lolz

 

03 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

her name is Aarzu... 

04 Feb 2010

ਫ਼ਿਰੋਜ਼ਪੁਰੀਆ ..
ਫ਼ਿਰੋਜ਼ਪੁਰੀਆ
Posts: 616
Gender: Male
Joined: 27/May/2009
Location: Bangalore
View All Topics by ਫ਼ਿਰੋਜ਼ਪੁਰੀਆ
View All Posts by ਫ਼ਿਰੋਜ਼ਪੁਰੀਆ
 

bahut khoob bai g .... pehli koshish hi aini vadhiya hai ... islayi agge ton v intezaar rahega tuhadiyan rachnavan da ... grt ...

04 Feb 2010

Showing page 1 of 2 << Prev     1  2  Next >>   Last >> 
Reply