Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਦ ਵੀ ਦਿਲ ਕਰੇ ਆ ਜਾਵੇਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਜਦ ਵੀ ਦਿਲ ਕਰੇ ਆ ਜਾਵੇਂ

ਜਦ ਵੀ ਦਿਲ ਕਰੇ ਆ ਜਾਵੇਂ,

ਮੇਰੀ ਲਾਸ਼ ਤੇ ਦੋ ਫ਼ੁੱਲ ਚੜ੍ਹਾ ਜਾਵੇਂ,

ਨਾ ਸੁਣਾਵੀਂ ਬੇਸ਼ੱਕ ਆਪਣੀ ਜ਼ਿੰਦਗੀ ਦਾ ਹਾਲ,

ਬੜਾ ਖੁਸ਼ ਹੋਵਾਂਗਾ

ਜੇਕਰ ਤੂੰ ਭੁੱਲੀ ਭਟਕੀ ਵੀ ਮੇਰੇ ਪਿੰਡ ਨੂੰ ਆ ਜਾਵੇਂ,

ਤੇਰੇ ਨਾਲ ਸ਼ੁਰੂ ਤੇਰੇ ਤੇ ਹੀ ਖਤਮ ਕਰਨ ਦਾ ਵਾਦਾ ਸੀ,

ਬੜਾ ਸਕੂਨ ਮਿਲੇਗਾ ਬਰਾੜ

ਜੇ ਇੱਕ ਵਾਰ ਵਾਪਿਸ ਆ ਕੇ ਮੇਰੀ ਚਿਤਾ ਨੂੰ ਲਾਂਬੂ ਲਾ ਜਾਵੇਂ

03 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

bda bhulan di koshish karie par oh bhulai na jave...

ਜੇ ਇੱਕ ਵਾਰ ਵਾਪਿਸ ਆ ਕੇ ਮੇਰੀ ਚਿਤਾ ਨੂੰ ਲਾਂਬੂ ਲਾ ਜਾਵੇਂ....

,

03 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer g

04 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Good one 22 g.

04 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer ji

04 Feb 2010

Reply