Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅੱਜ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਅੱਜ

ਅੱਜ ਬੜੇ ਦਿਨਾਂ ਬਾਦ ਉਹਨਾਂ ਦਾ ਦੀਦਾਰ ਹੋਇਆ,

ਅੱਜ ਫ਼ਿਰ ਵੱਲ ਇਹ ਦਿਲ ਦਾ ਬੀਮਾਰ ਹੋਇਆ,

ਅੱਜ ਫ਼ਿਰ ਆਈ ਬਹਾਰ ਜ਼ਿੰਦਗੀ ਚ’ ,

ਅੱਜ ਫ਼ਿਰ ਦਿਲ ਬੇਕਰਾਰ ਹੋਇਆ,

ਇੱਕ ਵਾਰ ਫ਼ਿਰ ਰੁਕ ਗਏ ਅਲਫ਼ਾਜ਼ ਬੁੱਲ੍ਹਾਂ ਤੇ,

ਇੱਕ ਵਾਰ ਫ਼ਿਰ ਅੱਖਾਂ ਰਾਹੀਂ ਇਜ਼ਹਾਰ ਹੋਇਆ,

ਅੱਜ ਫ਼ਿਰ ਬਰਾੜ ਨੂੰ ਲੱਗਿਆ ਡਰ ਓਹਦੀ ਬਦਨਾਮੀ ਤੋਂ,

ਅੱਜ ਫ਼ਿਰ ਦਿਲ ਤੇ ਮਨ ਵਿੱਚ ਤਕਰਾਰ ਹੋਇਆ,.

03 Feb 2010

Reply