Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅੱਜ ਇਕ ਵਾਰ ਫ਼ਿਰ ਲਿਖ੍ਣ ਨੂੰ ਦਿਲ ਕੀਤਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਅੱਜ ਇਕ ਵਾਰ ਫ਼ਿਰ ਲਿਖ੍ਣ ਨੂੰ ਦਿਲ ਕੀਤਾ

ਅੱਜ ਇਕ ਵਾਰ ਫ਼ਿਰ ਲਿਖ੍ਣ ਨੂੰ ਦਿਲ ਕੀਤਾ,

ਸੋਚਿਆ ਕੀ ਲਿਖਾਂ,

ਭੂਤ ,ਭਵਿੱਖ ਯਾ ਵਰਤਮਾਨ ਲਿਖਾਂ,

ਆਪਣੀ ਬਰਬਾਦੀ ਦੀ ਵਜਾਹ

ਯਾ ਬਰਬਾਦੀ ਦਾ ਸਾਮਾਨ ਲਿਖਾਂ,,

ਮੇਰਾ ਕੱਲ ਲਿਖਾਂ ਯਾ ਅੱਜ ਦਾ ਹਾਲ ਲਿਖਾਂ,

ਤੇਰੀ ਯਾਦ ਵਿੱਚ ਵਹਾਏ ਹੰਝੂ,

ਯਾ ਤੇਰੀ ਉਡੀਕ ਵਿੱਚ ਜੋ ਗਵਾਏ ਓਹ ਸਾਲ ਲਿਖਾਂ,

ਕਈ ਵਿਚਾਰ ਆਏ ਕਈ ਚਲੇ ਗਏ,

ਦਿਲ ਕੀਤਾ ਲਿਖਾਂ ਲਿਖ੍ਣ ਨੂੰ ਸੋਚਾਂ ਦੇ ਉਸ ਦੋਰਾਹੇ ਬਾਰੇ,

ਜਿਥੇ ਕਿੰਨਾ ਹੀ ਚਿਰ ਆਪਾਂ ਦੋਵੇਂ ਖੜ੍ਹੇ ਰਹੇ,

ਕਦੇ ਸੋਚਿਆ ਕੀ ਫ਼ਾਇਦਾ ਦੱਬੇ ਮੁਰਦਿਆਂ ਨੂੰ ਉਖਾੜ ਕੇ,

ਕਦੇ ਸੋਚਿਆ ਦੇਖਾਂ ਯਾਦਾਂ ਦੀ ਕਿਤਾਬ ਦੇ ਪੰਨਿਆਂ ਤੇ ਜੰਮੀ ਧੂੜ ਨੂੰ ਝਾੜ ਕੇ,

ਏਦਾਂ ਦੇ ਕਈ ਖਿਆਲਾਂ ਵਿੱਚ ਉਲਝ ਕੇ ਰਹਿ ਗਿਆ ਹਾਂ,

ਬਰਾੜ ਜਿਸ ਦੋਰਾਹੇ ਤੇ ਖੜ੍ਹਾ ਸੀ ਕੁਝ ਸਾਲ ਪਹਿਲਾਂ,

ਅੱਜ ਫ਼ਿਰ ਉਸ ਦੋਰਾਹੇ ਤੇ ਆ ਕੇ ਬਹਿ ਗਿਆ ਹਾਂ,..

03 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one 22...

03 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer g

03 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

Bai ji bkmaal likhiaa ji .............Jeooo Veer Jeoo...........u r grt Brar Veer ....Good Jobanim09

03 Feb 2010

surjit singh
surjit
Posts: 363
Gender: Male
Joined: 23/Aug/2009
Location: melbourne
View All Topics by surjit
View All Posts by surjit
 

good job brar veer...

03 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx ji

04 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut khoob 22 g.

04 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer ji

04 Feb 2010

Reply