Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਸ਼ਬਦਾਂ ਦੇ ਹਾਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 
ਸ਼ਬਦਾਂ ਦੇ ਹਾਰ

ਪਿਆਰ ਤਾਂ ਉਹ ਮਰਜਾਣੀ ਬੜਾ ਕਰਦੀ ਸੀ,

ਪਰ ਮਜਬੂਰੀ ਪਿਆਰ ਤੇ ਭਾਰੀ ਪੈ ਗਈ,

ਮੈਨੂੰ ਭੁੱਲ ਜਾ ਕਹਿ ਕੇ ਉਹ ਮਰਜਾਣੀ ਰੋਂਦੀ ਡੋਲੀ ਪੈ ਗਈ,

ਮਜਬੂਰੀ ਪਿਆਰ ਤੇ ਭਾਰੀ ਪੈ ਗਈ,

ਜਾਂਦੀ ਕਹਿੰਦੀ ਮੈਨੂੰ ਯਾਦ ਨਾ ਕਰ੍ਦਾ ਰਹੀਂ,

ਖੁਸ਼ ਰਹੀਂ ਉਦਾਸੀ ਤੋਂ ਦੂਰ ਤੇ ਸਭ ਨੂੰ ਖੁਸ਼ ਕਰ੍ਦਾ ਰਹੀਂ,

ਇਸੇ ਇੱਕ ਵਾਦੇ ਕਰਕੇ ਹੱਸਦਾ ਹਾਂ "ਬਰਾੜ",

ਚਾਹੇ ਦਿਲੋਂ ਰੋ ਰਿਹਾਂ,

ਸਭ ਨੂੰ ਖੁਸ਼ ਕਰਨ ਲਈ ਅੱਜ ਵੀ ਸ਼ਬਦਾਂ ਦੇ ਹਾਰ ਪਰੋ ਰਿਹਾਂ,

03 Feb 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one veer..

03 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx bai ji

03 Feb 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

ਇਸੇ ਇੱਕ ਵਾਦੇ ਕਰਕੇ ਹੱਸਦਾ ਹਾਂ "ਬਰਾੜ",

ਚਾਹੇ ਦਿਲੋਂ ਰੋ ਰਿਹਾਂ,

ਸਭ ਨੂੰ ਖੁਸ਼ ਕਰਨ ਲਈ ਅੱਜ ਵੀ ਸ਼ਬਦਾਂ ਦੇ ਹਾਰ ਪਰੋ ਰਿਹਾਂ,

 

Waah Veer Waah ..........Saara Sach Hi Beaan Kari Jande o.........its touched my heart.....Very nice Bro..

03 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx bro,..

04 Feb 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya veer.

04 Feb 2010

brar malke surinder brar
brar malke
Posts: 449
Gender: Male
Joined: 02/Feb/2010
Location: calgary
View All Topics by brar malke
View All Posts by brar malke
 

thnx veer ji

04 Feb 2010

Reply