|
|
|
|
|
|
Home > Communities > Punjabi Poetry > Forum > messages |
|
|
|
|
|
ਉਡੀਕ |
ਅੱਜ ਵੀ ਉਡੀਕ ਹੈ ਤੇਰੇ ਪਰਤ ਆਉਣ ਦੀ,
ਅੱਜ ਵੀ ਖੁੱਲੀ ਹੈ ਓਹ ਖਿੜਕੀ ਜੋ ਤੇਰੇ ਘਰ ਵੱਲ ਤੱਕਦੀ ਏ,
ਅੱਜ ਵੀ ਆਸ ਬਾਕੀ ਹੈ "ਬਰਾੜ" ਮਰਨ ਤੋਂ ਪਹਿਲਾਂ
ਤੇਰੀ ਆਖਿਰੀ ਝਲਕ ਪਾਉਣ ਦੀ,.
ਅੱਜ ਵੀ ਉਡੀਕ ਹੈ ਤੇਰੇ ਪਰਤ ਆਉਣ ਦੀ,
ਅੱਜ ਵੀ ਖੁੱਲੀ ਹੈ ਓਹ ਖਿੜਕੀ ਜੋ ਤੇਰੇ ਘਰ ਵੱਲ ਤੱਕਦੀ ਏ,
ਅੱਜ ਵੀ ਆਸ ਬਾਕੀ ਹੈ "ਬਰਾੜ" ਮਰਨ ਤੋਂ ਪਹਿਲਾਂ
ਤੇਰੀ ਆਖਿਰੀ ਝਲਕ ਪਾਉਣ ਦੀ,.
|
|
04 Feb 2010
|
|
|
|
|
|
very nice 22 g .......bahut khoob
|
|
04 Feb 2010
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|