ਲਟ-੨ ਕਰ ਕੇ ਬਲਦਾ ਰਿਹਾਂ ਮੋਮਬੱਤੀ ਦੀ ਲੋਅ ਵਾਂਗ,ਹਰ ਰੋਜ਼ ਇੱਕ ਹਿੱਸਾ ਖੁਰ ਗਿਆ ਮੇਰਾ,ਇੱਕ ਦਿਨ ਪੂਰਾ ਜਿਸਮ ਖੁਰ ਜਾਵੇਗਾ "ਬਰਾੜ",ਰਹਿ ਜਾਵੇਗਾ ਬੱਸ ਇੱਕ ਮੋਮ ਦਾ ਢੇਰ ਤੇਰੇ ਦੇਖਣ ਲਈ
nice thiughts veer ...........keep sharing
thnx veer g